ਭੂਮੀ ਪੇਡਨੇਕਰ ਨੇ ਦਿੱਲੀ ''ਚ ਲਿਆ ਗੋਲਗੱਪੇ ਅਤੇ ਚਾਟ ਦਾ ਮਜ਼ਾ (ਵੀਡੀਓ)

Friday, Apr 01, 2022 - 12:19 PM (IST)

ਭੂਮੀ ਪੇਡਨੇਕਰ ਨੇ ਦਿੱਲੀ ''ਚ ਲਿਆ ਗੋਲਗੱਪੇ ਅਤੇ ਚਾਟ ਦਾ ਮਜ਼ਾ (ਵੀਡੀਓ)

ਮੁੰਬਈ- ਅਦਾਕਾਰ ਭੂਮੀ ਪੇਡਨੇਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਗੋਲ-ਗੱਪੇ ਅਤੇ ਚਾਟ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ 'ਚ ਭੂਮੀ ਪਰਪਲ ਟਾਪ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਪੋਨੀ ਨਾਲ ਅਦਾਕਾਰ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਪਹਿਲੇ ਗੋਲ-ਗੱਪੇ ਅਤੇ ਚਾਟ ਦਾ ਮਜ਼ਾ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਭੂਮੀ ਨੇ ਇਸ ਵੀਡੀਓ 'ਚ ਲਿਖਿਆ-'ਜਦੋਂ ਤੁਸੀਂ ਦਿੱਲੀ 'ਚ ਹੋਵੋ'। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ-'ਦਿੱਲੀ ਦੀ ਚਾਟ 'ਚ ਮੇਰਾ ਦਿਲ ਹੈ'। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Bhumi 🌻 (@bhumipednekar)


ਕੰਮ ਦੀ ਗੱਲ ਕਰੀਏ ਤਾਂ ਭੂਮੀ ਹਾਲ ਹੀ 'ਚ ਫਿਲਮ 'ਬਧਾਈ ਦੋ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਆਦਾਕਾਰਾ ਦੇ ਨਾਲ ਰਾਜਕੁਮਾਰ ਰਾਵ ਸਨ। ਹੁਣ ਅਦਾਕਾਰਾ ਬਹੁਤ ਜਲਦ ਫਿਲਮ 'ਜਿ ਲੇਡੀਕਿਲਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਭੂਮੀ ਦੇ ਨਾਲ ਅਰਜੁਨ ਕਪੂਰ ਵੀ ਦਿਖਾਈ ਦੇਣਗੇ।


author

Aarti dhillon

Content Editor

Related News