''ਦਿ ਜਿਊਰੀ'' ਵਿਚ ਨਜ਼ਰ ਆਏਗੀ ਆਰਚੀ ਪੰਜਾਬੀ
Tuesday, Feb 02, 2016 - 01:05 PM (IST)

ਅਦਾਕਾਰਾ ਆਰਚੀ ਪੰਜਾਬੀ ਏ.ਬੀ.ਸੀ. ਦੇ ਸੰਗ੍ਰਹਿ ''ਤੇ ਅਧਾਰਿਤ ਫਿਲਮ ''ਦਿ ਜਿਊਰੀ'' ਵਿਚ ਮੁਖ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ।
ਹਾਲੀਵੁੱਡ ਰਿਪੋਰਟਰ ਦੀ ਖ਼ਬਰ ਅਨੁਸਾਰ ''ਗੁਡ ਵਾਈਫ'' ਦਾ ਸਾਬਕਾ ਅਦਾਕਾਰਾ ਪਹਿਲੀ ਅਜਿਹੀ ਸ਼ਖਸੀਅਤ ਹੈ, ਜਿਨ੍ਹਾਂ ਨੂੰ ਇਸ ਸੀਰੀਅਲ ''ਚ ਲਿਆ ਗਿਆ ਹੈ। 43 ਸਾਲਾ ਇਹ ਅਦਾਕਾਰਾ ਸੀਰੀਅਲ ਦੀ ਮੁਖ ਨਾਇਕਾ ਕਿਮ ਡੇਮਪਸੀ ਦਾ ਕਿਰਦਾਰ ਨਿਭਾਏਗੀ।