ਆਲੀਆ ਭੱਟ ਦਾ ਸਾੜ੍ਹੀ ''ਚ ਦਿਸਿਆ ਖ਼ੂਬਸੂਰਚ ਅੰਦਾਜ਼, ਪਲਾਂ ''ਚ ਵਾਇਰਲ ਹੋਈਆਂ ਤਸਵੀਰਾਂ

Monday, Mar 11, 2024 - 03:59 PM (IST)

ਆਲੀਆ ਭੱਟ ਦਾ ਸਾੜ੍ਹੀ ''ਚ ਦਿਸਿਆ ਖ਼ੂਬਸੂਰਚ ਅੰਦਾਜ਼, ਪਲਾਂ ''ਚ ਵਾਇਰਲ ਹੋਈਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਆਲੀਆ ਭੱਟ ਨਾ ਸਿਰਫ ਫ਼ਿਲਮਾਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਮਸ਼ਹੂਰ ਹੈ। ਉਹ ਹਰ ਰੋਜ਼ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari

ਹਾਲ ਹੀ 'ਚ ਆਲੀਆ ਨੇ ਇੰਸਟਾਗ੍ਰਾਮ 'ਤੇ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਅਤੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ। 

PunjabKesari

ਆਲੀਆ ਭੱਟ ਨੇ ਸੁਨਹਿਰੀ ਭੂਰੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਚਮਕਦਾਰ ਮੇਕਅਪ ਦੇ ਨਾਲ ਆਪਣੇ ਵਾਲਾਂ ਦਾ ਇੱਕ ਖ਼ਾਸ ਸਟਾਈਲ ਕੀਤਾ ਹੋਇਆ ਹੈ ਅਤੇ ਗੋਲਡਨ ਈਅਰਿੰਗਸ ਦੇ ਨਾਲ ਮੇਲ ਖਾਂਦਾ ਬਲਾਊਜ਼ ਉਸ ਨੂੰ ਬਹੁਤ ਵਧੀਆ ਲੱਗਦਾ ਹੈ। 

PunjabKesari

ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। 

PunjabKesari

PunjabKesari


 


author

sunita

Content Editor

Related News