ਅਲਾਇਆ ਐੱਫ ਨੇ ਬਿਕਨੀ ਫੋਟੋਸ਼ੂਟ ਨਾਲ ਮਚਾਇਆ ਤਹਿਲਕਾ
Tuesday, Jan 21, 2025 - 05:30 PM (IST)
ਮੁੰਬਈ (ਬਿਊਰੋ) - ਅਲਾਇਆ ਐੱਫ. ਨੇ ਆਪਣੇ ਬਿਕਨੀ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਆਪਣੇ ਸਟਾਈਲ ਤੇ ਆਤਮਵਿਸ਼ਵਾਸ ਦਾ ਜਲਵਾ ਦਿਖਾਇਆ।

ਨਾਲ ਹੀ ਆਪਣੀ ਫਿੱਟ ਫਿਗਰ ਨਾਲ ਫੈਨਜ਼ ਨੂੰ ਵੀ ਦੀਵਾਨਾ ਬਣਾ ਦਿੱਤਾ ਹੈ।

ਫੈਨਜ਼ ਉਸ ਦੀ ਫਿਟਨੈੱਸ ਅਤੇ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।




