ਅਫਸਾਨਾ ਖ਼ਾਨ ਨੇ ਆਪਣੀ ਮਾਂ ਤੇ ਭੂਆ ਨਾਲ ਇੰਝ ਲਾਈਆਂ ਰੌਣਕਾਂ, ਵੀਡੀਓ ਵਾਇਰਲ

11/12/2020 8:55:01 AM

ਜਲੰਧਰ (ਬਿਊਰੋ) - ਪ੍ਰਸਿੱਧ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ 'ਤਿੱਤਲੀਆਂ' ਰਿਲੀਜ਼ ਹੋਇਆ ਹੈ, ਜਿਸ ਕਰਕੇ ਉਹ ਖ਼ੂਬ ਵਾਹ ਵਾਹੀ ਖੱਟ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਇਕ ਖ਼ਾਸ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 

My Family gang mashup Titliaan 🦋🦋 Mom sis buaa ji bro @khudaabaksh @kaurraftaar ❤️🙏🦋👌👌BOOKING FOR ladies sangeet SHOW 8054986910 @jaani777 @harrdysandhu @sargunmehta @arvindrkhaira @avvysra @itsafsanakhan @desimelodies

A post shared by Afsana Khan 🌟🎤 (@itsafsanakhan) on Nov 11, 2020 at 12:20am PST

ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਉਹ ਆਪਣੀ ਮਾਂ, ਭੈਣ-ਭਰਾ ਤੇ ਭੂਆ ਨਾਲ ਮਿਲ ਕੇ ਆਪਣਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਤਿੱਤਲੀਆਂ' ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਵਲੋਂ ਵੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 

10 Million crossed 🦋❤️🙏👌 https://youtu.be/YPohR_9v6HA 🦋🦋 Titliaan Full Video Out Now🦋🦋 Go check it out and let us know how you like it. . . @harrdysandhu @sargunmehta @itsafsanakhan @jaani777 @avvysra @arvindrkhaira @avadhnagpal @dilrajnandha @desimelodies #titliaan❤️🙏🦋

A post shared by Afsana Khan 🌟🎤 (@itsafsanakhan) on Nov 11, 2020 at 9:27am PST

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।

 
 
 
 
 
 
 
 
 
 
 
 
 
 

10 Million crossed 🦋❤️🙏👌 https://youtu.be/YPohR_9v6HA 🦋🦋 Titliaan Full Video Out Now🦋🦋 Go check it out and let us know how you like it. . . @harrdysandhu @sargunmehta @itsafsanakhan @jaani777 @avvysra @arvindrkhaira @avadhnagpal @dilrajnandha @desimelodies #titliaan❤️🙏🦋

A post shared by Afsana Khan 🌟🎤 (@itsafsanakhan) on Nov 11, 2020 at 12:32pm PST

ਦੱਸ ਦਈਏ ਕਿ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਦੇ ਸਿਤਾਰੇ ਚਮਕ ਰਹੇ ਹਨ ਕਿਉਂਕਿ ਉਨ੍ਹਾਂ ਦਾ ਹਰ ਗੀਤ ਸੁਪਰ ਡੁਪਰ ਹਿੱਟ ਹੋ ਰਿਹਾ ਹੈ। ਅਫਸਾਨਾ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ 'ਚ ਅਫਸਾਨਾ ਖਾਨ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਦਾ ਲੁੱਕ ਕਾਫ਼ੀ ਬਦਲਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।


sunita

Content Editor sunita