ਅਭਿਸ਼ੇਕ ਬੱਚਨ ਨੇ ‘ਘੂਮਰ’ ’ਚ ਅਭਿਨੈ ਸਮਰੱਥਾ ਨੂੰ ਮੁੜ ਕੀਤਾ ਪ੍ਰਭਾਸ਼ਿਤ
Sunday, Aug 13, 2023 - 12:25 PM (IST)
ਮੁੰਬਈ (ਬਿਊਰੋ)– ਆਰ. ਬਾਲਕੀ ਦੀ ਫ਼ਿਲਮ ‘ਘੂਮਰ’ ਆਪਣੀ ਦਮਦਾਰ ਕਹਾਣੀ ਤੇ ਦੂਰਅੰਦੇਸ਼ੀ ਨਿਰਦੇਸ਼ਨ ਕਾਰਨ ਕਾਫੀ ਉਮੀਦਾਂ ਪੈਦਾ ਕਰ ਰਹੀ ਹੈ। ਇਸ ਫ਼ਿਲਮ ਰਾਹੀਂ ਅਭਿਸ਼ੇਕ ਬੱਚਨ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
‘ਘੂਮਰ’ ਸਟਾਰਜ਼ ਅਭਿਸ਼ੇਕ ਬੱਚਨ, ਸਯਾਮੀ ਖੇਰ, ਸ਼ਬਾਨਾ ਆਜ਼ਮੀ ਤੇ ਅੰਗਦ ਬੇਦੀ ਹਨ। ਫ਼ਿਲਮ ਆਰ. ਬਾਲਕੀ ਵਲੋਂ ਨਿਰਦੇਸ਼ਿਤ, ਹੋਪ ਪ੍ਰੋਡਕਸ਼ਨ ਤੇ ਸਰਸਵਤੀ ਐਂਟਰਟੇਨਮੈਂਟ ਵਲੋਂ ਨਿਰਮਿਤ ਹੈ।
ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਦੁਨੀਆ ਭਰ ’ਚ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।