ਦਿੱਲੀ ਹਾਈ ਕੋਰਟ ''ਚ ਇਸ ਅਹੁਦੇ ''ਤੇ ਨਿਕਲੀਆਂ ਹਨ ਭਰਤੀਆਂ

01/06/2018 12:02:42 PM

ਨਵੀਂ ਦਿੱਲੀ— ਦਿੱਲੀ ਹਾਈ ਕਮਿਸ਼ਨਰ ਨੇ ਰੀਡਰ ਦੇ 31 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਇਛੁੱਕ ਅਤੇ ਯੋਗ ਉਮੀਦਵਾਰ 15 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।
ਸੰਸਥਾ ਦਾ ਨਾਂ
ਦਿੱਲੀ ਹਾਈ ਕੋਰਟ
ਅਹੁਦਾ
ਰੀਡਰ
ਅਹੁਦਿਆਂ ਦੀ ਗਿਣਤੀ
ਕੁੱਲ 31 ਅਹੁਦਿਆਂ ਲਈ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ।
ਯੋਗਤਾ
ਅਦਾਲਤ 'ਚ 8 ਸਾਲ ਕੰਮ ਕਰਨ ਦਾ ਐਕਸਪੀਰੀਂਅਸ ਨਾਲ 5 ਸਾਲ ਜਾਂ ਮੈਟ੍ਰਿਕ ਹਾਇਰ ਸੈਕੰਡਰੀ ਨਾਲ ਗਰੈਜ਼ੂਏਸ਼ਨ ਕੀਤੀ ਹੋਵੇ।
ਉਮਰ
ਕੋਰਟ ਦੇ ਨਿਯਮ ਅਨੁਸਾਰ ਉਮਰ ਤੈਅ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਆਖਰੀ ਤਾਰੀਕ
15 ਜਨਵਰੀ 2018
ਕਿਵੇਂ ਕਰੀਏ ਅਪਲਾਈ
ਅਪਲਾਈ ਕਰਨ ਦੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ www.delhihighcourt.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Related News