ਐਸ.ਬੀ.ਆਈ. ''ਚ ਨਿਕਲੀਆਂ ਭਰਤੀਆਂ, ਜਾਣੋਂ ਕੀ ਹੈ ਅਰਜ਼ੀ ਦੀ ਆਖਰੀ ਤਾਰੀਖ

02/07/2017 3:40:24 PM

ਨਵੀਂ ਦਿੱਲੀ— ਸਟੇਟ ਬੈਂਕ ਆਫ ਇੰਡੀਆ ਨੇ ਸੂਚਨਾਵਾਂ ਜਾਰੀ ਕਰਕੇ ਵੱਖ-ਵੱਖ ਅਹੁਦਿਆਂ ਦੇ ਅਰਜ਼ੀ ਲਈ ਸੱਦਾ ਦਿੱਤਾ ਹੈ। ਜੇਕਰ ਤੁਸੀਂ ਵੀ ਐਸ.ਬੀ.ਆਈ. ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਅਰਜ਼ੀਆਂ ਦੀਆਂ ਸ਼ਰਤਾਂ ਅਤੇ ਪ੍ਰਤੀਕਿਰਿਆ ਨੂੰ ਵਧੀਆ ਤਰ੍ਹਾਂ ਸਮਝ ਲਓ।
ਅਹੁਦੇ ਦਾ ਨਾਂ
ਡੀਨ ਆਫ ਸਟੱਡੀਜ਼
ਯੋਗਤਾ
ਕਿਸੇ ਵੀ ਰਾਸ਼ਟਰੀ ਜਾਂ ਕੌਮਾਂਤਰੀ ਬੀ-ਸਕੂਲ ਤੋਂ ਐਮ.ਬੀ.ਏ. ਕਰਨ ਵਾਲੇ ਵਿਅਕਤੀ ਇਸ ਅਹੁਦੇ ਲਈ ਅਰਜ਼ੀ ਭਰ ਸਕਦਾ ਹੈ। ਇਸ ਦੇ ਇਲਾਵਾ ਕਿਸੇ ਵਕਾਰੀ ਅਤੇ ਪ੍ਰਮੁੱਖ ਰਾਸ਼ਟਰੀ ਜਾਂ ਕੌਮਾਂਤਰੀ ਯੂਨੀਵਰਸਿਟੀ ਜਾਂ ਬੀ ਸਕੂਲ ਤੋਂ ਪੀ.ਐਚ.ਡੀ. ਕਰਨ ਵਾਲੇ ਪ੍ਰਤੀਭਾਗੀ ਵੀ ਇਸ ਅਹੁਦੇ ''ਤੇ ਅਰਜ਼ੀ ਭੇਜ ਸਕਦਾ ਹੈ।
ਉਮਰ
ਫਾਰਮ ਭਰਨ ਦੀ ਉਮਰ 21 ਸਾਲ ਤੋਂ ਘੱਟ ਅਤੇ 45 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ
ਚੋਣ ਪ੍ਰਕਿਰਿਆ
ਕੰਪਿਊਟਰ ਆਧਰਿਤ ਟੈਸਟ, ਲਿਖਿਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ''ਤੇ ਹੋਵੇਗੀ ਸੈਲੇਕਸ਼ਨ
ਜ਼ਰੂਰੀ ਤਾਰੀਖ
ਆਨਲਾਈਨ ਅਰਜ਼ੀ ਕਰਨ ਲਈ 15 ਫਰਵਰੀ ਹੈ ਆਖਰੀ ਤਾਰੀਖ
ਆਨਲਾਈਨ ਕਰੋ ਅਪਲਾਈ
ਵੇਬਸਾਈਟ https://www.sbi.co.in/careers/ongoing-recruitment.html 

Related News