ਹੋਮ ਗਾਰਡ ਦੇ 3800 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 8ਵੀਂ ਪਾਸ ਕੁੜੀਆਂ-ਮੁੰਡੇ ਕਰਨ ਅਪਲਾਈ

02/01/2023 12:22:02 PM

ਨਵੀਂ ਦਿੱਲੀ- ਰਾਜਸਥਾਨ ਵਿਚ ਹੋਮ ਗਾਰਡ ਦੇ 3842 ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 11 ਫਰਵਰੀ 2023 ਤੱਕ ਭਰੀਆਂ ਜਾਣਗੀਆਂ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਯੋਗਤਾ

ਉਮੀਦਵਾਰ ਦਾ ਮਾਨਤਾ ਪ੍ਰਾਪਤ ਸਕੂਲ ਤੋਂ 8ਵੀਂ ਪਾਸ ਹੋਣ ਜ਼ਰੂਰੀ ਹੈ।

ਉਮਰ ਹੱਦ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ 2023 ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਓ.ਬੀ.ਸੀ., ਈ.ਡਬਲਯੂ.ਐੱਸ, ਐੱਸ.ਟੀ., ਅਤੇ ਰਾਖਵੇਂ ਵਰਗਾਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।

ਸਰੀਰਕ ਮਾਪਢੰਡ

PunjabKesari

ਅਰਜ਼ੀ ਫੀਸ

  • ਸਾਧਾਰਨ ਅਤੇ ਹੋਰ ਪਛੜਿਆ ਵਰਗ- 250 ਰੁਪਏ
  • ਐੱਸ.ਸੀ., ਐੱਸ.ਟੀ., ਈ.ਡਬਲਯੂ.ਐੱਸ., ਐੱਮ.ਬੀ.ਸੀ.- 200 ਰੁਪਏ

ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News