ਰੁਪਏ 'ਚ ਆਈ ਮਜ਼ਬੂਤੀ, 34 ਪੈਸੇ ਵਧ ਕੇ 70.56 'ਤੇ ਖੁੱਲ੍ਹਿਆ

12/07/2018 9:13:36 AM

ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 34 ਪੈਸੇ ਦੇ ਵਾਧੇ ਨਾਲ 70.56 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਰੁਪਏ 'ਚ ਕੱਲ੍ਹ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 44 ਪੈਸੇ ਕਮਜ਼ੋਰ ਹੋ ਕੇ 70.90 ਦੇ ਪੱਧਰ 'ਤੇ ਬੰਦ ਹੋਇਆ ਸੀ।


Related News