54 ਪੈਸੇ ਟੁੱਟ ਕੇ 71.34 ''ਤੇ ਖੁੱਲ੍ਹਿਆ ਰੁਪਿਆ

12/10/2018 9:17:28 AM

ਨਵੀਂ ਦਿੱਲੀ — ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਭਾਰੀ ਗਿਰਾਵਟ ਨਾਲ ਹੋਈ ਹੈ। ਰੁਪਿਆ ਅੱਜ 54 ਪੈਸੇ ਟੁੱਟ ਕੇ 71.34 ਦੇ ਪੱਧਰ 'ਤੇ ਖੁੱਲ੍ਹਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 10 ਪੈਸੇ ਦੇ ਵਾਧੇ ਨਾਲ 70.80 ਦੇ ਪੱਧਰ 'ਤੇ ਬੰਦ ਹੋਇਆ ਸੀ।


Related News