ਕਾਂਗਰਸੀ ਨੇਤਾ ਅਤੇ ਸਾਬਕਾ ਮੇਅਰ ਸੁਰਿੰਦਰ ਮਹੇ ਭਾਜਪਾ ''ਚ ਸ਼ਾਮਲ

Saturday, Jul 20, 2019 - 12:49 PM (IST)

ਕਾਂਗਰਸੀ ਨੇਤਾ ਅਤੇ ਸਾਬਕਾ ਮੇਅਰ ਸੁਰਿੰਦਰ ਮਹੇ ਭਾਜਪਾ ''ਚ ਸ਼ਾਮਲ

ਜਲੰਧਰ (ਵਿਕਰਮ)— ਭਾਜਪਾ ਦੀ ਭਰਤੀ ਮੁਹਿੰਮ ਦੇ ਤਹਿਤ ਕਾਂਗਰਸੀ ਨੇਤਾ ਅਤੇ ਜਲੰਧਰ ਦੇ ਸਾਬਕਾ ਮੇਅਰ ਸੁਰਦਿੰਰ ਮਹੇ ਅੱਜ ਪਾਰਟੀ ਪ੍ਰਧਾਨ ਸ਼ਵੇਤ ਮਲਿਕ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ। ਇਸ ਮੌਕੇ 'ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਸਮੇਤ ਹੋਰ ਭਾਜਪਾ ਆਗੂ ਵੀ ਮੌਜੂਦ ਸਨ। 

PunjabKesari


author

shivani attri

Content Editor

Related News