ਦੁਸਹਿਰੇ ਮੌਕੇ ਆਰ.ਐੱਸ.ਐੱਸ. ਵਰਕਰਾਂ ਨੇ ਕੱਢਿਆ ਸ਼ਸਤਰ ਮਾਰਚ

10/8/2019 2:19:19 PM

ਜਲੰਧਰ (ਸੋਨੂੰ)— ਆਰ. ਐੱਸ. ਐੱਸ. ਦੀ ਸਥਾਪਨਾ ਦਿਵਸ 'ਤੇ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਆਰ. ਐੱਸ. ਐੱਸ. ਵਰਕਰਾਂ ਵੱਲੋਂ ਸ਼ਸਤਰ ਮਾਰਚ ਕੱਢਿਆ ਗਿਆ। ਇਹ ਮਾਰਚ ਸਾਈ ਦਾਸ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਵਾਪਸ ਉਥੇ ਆ ਕੇ ਖਤਮ ਹੋਇਆ।

PunjabKesari

ਇਸ ਮੌਕੇ ਮੌਜੂਦ ਅਨਿਲ ਸੱਚਰ ਅਤੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ ਦੱਸਿਆ ਕਿ ਸਾਲ 1995 'ਚ ਆਰ. ਐੱਸ. ਐੱਸ. ਦੀ ਸਥਾਪਨਾ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੁਸਹਿਰੇ ਦੇ ਤਿਉਹਾਰ 'ਤੇ ਆਰ. ਐੱਸ. ਐੱਸ. ਸ਼ਸਤਰ ਮਾਰਚ ਕੱਢ ਕੇ ਸਥਾਪਨਾ ਦਿਵਸ ਮਨਾਉਂਦਾ ਹੈ।

PunjabKesari


shivani attri

Edited By shivani attri