ਨਿੱਜੀ ਸਕੂਲ ਦੀ ਬੱਸ ਹੋਈ ਖ਼ਰਾਬ, ਅਤਿ ਦੀ ਗਰਮੀ ਵਿਚਾਲੇ ਬੱਚਿਆਂ ਨੇ ਲਾਇਆ ਬੱਸ ਨੂੰ ਧੱਕਾ

Monday, Jul 22, 2024 - 05:42 PM (IST)

ਹੁਸ਼ਿਆਰਪੁਰ (ਅਮਰੀਕ)-ਪੰਜਾਬ 'ਚ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਸੁਵਿਧਾ ਦੇਣ ਲਈ ਮੋਟੀ ਫ਼ੀਸ ਮਾਪਿਆਂ ਤੋਂ ਵਸੂਲ ਕਰਦੇ ਹਨ ਪਰ ਦੂਜੇ ਪਾਸੇ ਇਕ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ, ਜਿਸ ਨੂੰ ਤੁਸੀਂ ਵੀ ਵੇਖ ਹੈਰਾਨ ਰਹਿ ਜਾਓਗੇ। ਦਰਅਸਲ ਹੁਸ਼ਿਆਰਪੁਰ ਦੇ ਇਕ ਮਸ਼ਹੂਰ ਨਿੱਜੀ ਸਕੂਲ ਦੀ ਬੱਸ ਖ਼ਰਾਬ ਹੋਣ ਮਗਰੋਂ ਬੱਸ ਨੂੰ ਧੱਕਾ ਲਾਉਂਦੇ ਹੋਏ ਬੱਚੇ ਵੇਖੇ ਗਏ। ਅਤਿ ਦੀ ਪੈ ਰਹੀ ਗਰਮੀ ਦਰਮਿਆਨ ਸਕੂਲ ਤੋਂ ਛੁੱਟੀ ਹੋਣ ਮਗਰੋਂ ਸਕੂਲ ਦੀ ਨਿੱਜੀ ਬੱਸ ਖ਼ਰਾਬ ਵੇਖੀ ਗਈ ਸੀ ਅਤੇ ਇਸ ਮਗਰੋਂ ਬੱਚਿਆਂ ਨੇ ਬੱਸ ਨੂੰ ਧੱਕਾ ਲਗਾਇਆ। 

PunjabKesari

ਇਹ ਵੀ ਪੜ੍ਹੋ- ਬੱਸ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News