ਸੱਪ ਦੇ ਡੰਗਣ ਨਾਲ ਪ੍ਰਵਾਸੀ ਮਜਦੂਰ ਦੀ ਹੋਈ ਮੌਤ
Sunday, Sep 01, 2024 - 01:59 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਟਾਂਡਾ ਦੇ ਪਿੰਡ ਜਲਾਲਪੁਰ ਵਿਚ ਬੀਤੀ ਦੇਰ ਰਾਤ ਸੁੱਤੇ ਪਏ ਪ੍ਰਵਾਸੀ ਮਜਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਦੇਰ ਰਾਤ 4 ਵਜੇ ਦੇ ਕਰੀਬ ਸੱਪ ਦੇ ਡੰਗੇ ਜਾਣ 'ਤੇ ਦਲੀਪ ਕੁਮਾਰ ਪੁੱਤਰ ਜਗਲਾਲ ਮੂਲ ਵਾਸੀ ਦਿਨਬੰਧੀ (ਸੁਪੌਲ ) ਬਿਹਾਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਪਰ ਉਸ ਦੀ ਮੌਤ ਹੋ ਗਈ। 42 ਵਰ੍ਹਿਆਂ ਦਾ ਦਲੀਪ ਪਿਛਲੇ ਹਿਜਰਤ ਕਰਕੇ ਪਿੰਡ ਜਲਾਲਪੁਰ ਰਹਿੰਦੇ ਹੋਏ ਰਾਜਮਿਸਤਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਸ਼ਰਮਸਾਰ ਹੋਈ ਇਨਸਾਨੀਅਤ, ਕੱਪੜੇ 'ਚ ਲਪੇਟੀ ਕਰੀਬ 7 ਦਿਨਾਂ ਦੀ ਬੱਚੀ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ