ਬਿਜਲੀ ਘੱਟ-ਵਧ ਆਉਣ ਕਾਰਨ ਘਰਾਂ ਤੇ ਫੈਕਟਰੀ ''ਚ ਬਿਜਲੀ ਉਪਕਰਣ ਹੋਏ ਖ਼ਰਾਬ

Thursday, Jun 12, 2025 - 06:22 PM (IST)

ਬਿਜਲੀ ਘੱਟ-ਵਧ ਆਉਣ ਕਾਰਨ ਘਰਾਂ ਤੇ ਫੈਕਟਰੀ ''ਚ ਬਿਜਲੀ ਉਪਕਰਣ ਹੋਏ ਖ਼ਰਾਬ

ਜਲੰਧਰ (ਪੰਕਜ, ਕੁੰਦਨ)- ਜਲੰਧਰ ਬਸਤੀ 9 ਵਿੱਚ ਸਥਿਤ ਸਪੋਰਟਸ ਮਾਰਕਿਟ ਵਿੱਚ ਘੱਟ ਜਾਂ ਵੱਧ ਬਿਜਲੀ ਸਪਲਾਈ ਹੋਣ ਕਾਰਨ ਕਈ ਘਰਾਂ ਦੇ ਪੱਖੇ ਅਤੇ ਬਿਜਲੀ ਉਪਕਰਣ ਅਤੇ ਫੈਕਟਰੀ ਦੇ ਉਪਕਰਣ ਖ਼ਰਾਬ ਹੋ ਗਏ। ਜਿਸ ਕਾਰਨ ਬਹੁਤ ਸਾਰਾ ਨੁਕਸਾਨ ਹੋਣ ਦੀ ਖ਼ਬਰ ਹੈ।  ਫੈਕਟਰੀ ਮਾਲਕ ਰੇਸ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਆਦਾ ਬਿਜਲੀ ਸਪਲਾਈ ਕਾਰਨ ਉਨ੍ਹਾਂ ਦੀ ਫੈਕਟਰੀ ਅਤੇ ਘਰ ਦੇ ਕਈ ਬਿਜਲੀ ਉਪਕਰਣ ਖ਼ਰਾਬ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ਸਮਾਰਟ ਸਿਟੀ ਦੇ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਬਣ ਗਈ ਸੂਚੀ, ਵਿਜੀਲੈਂਸ ਲਵੇਗੀ ਐਕਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News