ਸਮੋਗ ਸੰਘਣੀ ਹੋਣ ਕਾਰਨ ਅਾਸਮਾਨ ’ਚ ਬੱਦਲ ਛਾਏ ਰਹਿਣ ਦੇ ਅਾਸਾਰ

Wednesday, Jan 02, 2019 - 06:27 AM (IST)

ਸਮੋਗ ਸੰਘਣੀ ਹੋਣ ਕਾਰਨ ਅਾਸਮਾਨ ’ਚ ਬੱਦਲ ਛਾਏ ਰਹਿਣ ਦੇ ਅਾਸਾਰ

ਜਲੰਧਰ,    (ਰਾਹੁਲ)-  ਪਹਾੜੀ ਖੇਤਰਾਂ ’ਚ ਬਰਫ ਪੈਣ ਕਾਰਨ ਪਿਛਲੇ 24 ਘੰਟਿਆਂ ਦੌਰਾਨ  ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੇਠਲੇ ਤਾਪਮਾਨ  ’ਚ 2 ਤੋਂ 4 ਡਿਗਰੀ ਸੈਲੀਅਸ  ਦਾ ਉਤਾਰ-ਚੜ੍ਹਾਅ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ ਹਫਤੇ  ਦੌਰਾਨ ਦੇਰ ਰਾਤ ਤੇ ਸਵੇਰ ਦੇ ਸਮੇਂ ਧੁੰਦ ਵਧਣ, ਦਿਨ ਦੇ ਸਮੇਂ ਆਸਮਾਨ ਵਿਚ ਬੱਦਲ ਛਾਏ  ਰਹਿਣ ਤੇ ਸੀਤ ਲਹਿਰ  ਵਧਣ ਦੇ ਆਸਾਰ ਹਨ। 

 


Related News