ਮਿਸ਼ਨ ਫ਼ਤਿਹ ਤਹਿਤ ਜਾਗਰੂਕ ਕਰਦਿਆਂ ਰਾਹਗੀਰਾਂ ਨੂੰ ਮਾਸਕ ਵੰਡੇ

Sunday, Jul 05, 2020 - 08:50 PM (IST)

ਮਿਸ਼ਨ ਫ਼ਤਿਹ ਤਹਿਤ ਜਾਗਰੂਕ ਕਰਦਿਆਂ ਰਾਹਗੀਰਾਂ ਨੂੰ ਮਾਸਕ ਵੰਡੇ

ਲੋਹੀਆਂ ਖ਼ਾਸ, (ਮਨਜੀਤ)- ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਚਲਾਏ ਮਿਸ਼ਨ ਫ਼ਤਿਹ ਤਹਿਤ ਅੱਜ ਲੋਹੀਆਂ ਏਰੀਏ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਏ. ਆਰ. ਦਫ਼ਤਰ ਸ਼ਾਹਕੋਟ ਦੇ ਇੰਸਪੈਕਟਰ ਕਰਨਵੀਰ ਸਿੰਘ ਦੀ ਅਗਵਾਈ ਵਿਚ ਲੋਕਾਂ ਨੂੰ ਜਾਗਰੂਕ ਕਰਦਿਆਂ ਰਾਹਗੀਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡਿਆ ਗਿਆ। ਇਸ ਮੌਕੇ ਯਕੋਪੁਰ ਸੋਸਾਇਟੀ ਤੋਂ ਸੈਕਟਰੀ ਅਮੀ ਚੰਦ ਚੌਹਾਨ, ਪਰਮਜੀਤ ਸਿੰਘ, ਨਵਾਂ ਪਿੰਡ ਦੋਨੇ ਵਾਲ ਤੋਂ ਸੁਖਵੰਤ ਸਿੰਘ, ਨੱਲ ਤੋਂ ਹਰਜਿੰਦਰ ਸਿੰਘ, ਮਾਣਕ ਤੋਂ ਫ਼ਤਿਹ ਸਿੰਘ, ਗਿੱਦੜ ਪਿੰਡੀ ਤੋਂ ਹਰਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।


author

Bharat Thapa

Content Editor

Related News