180 ਨਸ਼ੇ ਵਾਲੇ ਟੀਕਿਅਾਂ ਸਣੇ 1 ਕਾਬੂ

Friday, Nov 02, 2018 - 01:52 AM (IST)

ਸ੍ਰੀ ਅਨੰਦਪੁਰ ਸਾਹਿਬ,  (ਦਲਜੀਤ)-  ਸਥਾਨਕ ਸ਼ਹਿਰੀ ਪੁਲਸ ਨੇ ਸੀ.ਆਈ.ਏ. ਸਟਾਫ ਨਾਲ ਲਾਏ ਇਕ ਸਾਂਝੇ ਨਾਕੇ ਦੌਰਾਨ ਇਕ ਵਿਅਕਤੀ ਨੂੰ  ਨਸ਼ੇ ਵਾਲੇ ਟੀਕਿਅਾਂ ਸਮੇਤ ਕਾਬੂ ਕੀਤਾ ਹੈ। 
ਚੌਕੀ ਇੰਚਾਰਜ ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਬੱਸ ਅੱਡੇ ਨੇਡ਼ੇ ਲਾਏ ਨਾਕੇ ਦੌਰਾਨ ਸੇਠੀ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਰਾਮਪੁਰ ਕਲਾਂ ਥਾਣਾ ਨੂਰਪੁਰ ਬੇਦੀ ਨੂੰ 180 ਨਸ਼ੇ ਵਾਲੇ ਟੀਕਿਅਾਂ ਸਮੇਤ ਕਾਬੂ ਕਰ ਲਿਆ। ਜਿਸ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ।


Related News