ਰੁਪਏ ''ਚ ਕਮਜ਼ੋਰੀ, 14 ਪੈਸੇ ਟੁੱਟ ਕੇ 65.24 ''ਤੇ ਖੁੱਲ੍ਹਿਆ

Tuesday, Sep 26, 2017 - 09:18 AM (IST)

ਰੁਪਏ ''ਚ ਕਮਜ਼ੋਰੀ, 14 ਪੈਸੇ ਟੁੱਟ ਕੇ 65.24 ''ਤੇ ਖੁੱਲ੍ਹਿਆ

ਨਵੀਂ ਦਿੱਲੀ (ਬਿਊਰੋ)—ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਆਉਣ ਦਾ ਦੌਰ ਕਾਇਮ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 14 ਪੈਸੇ ਟੁੱਟ ਕੇ 65.24 ਦੇ ਪੱਧਰ 'ਤੇ ਖੁੱਲ੍ਹਿਆ। ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਵਧਦੀ ਜਾ ਰਹੀ ਹੈ। ਕੱਲ੍ਹ ਵੀ ਰੁਪਏ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 31 ਪੈਸੇ ਟੁੱਟ ਕੇ 65.10 ਦੇ ਪੱਧਰ 'ਤੇ ਬੰਦ ਹੋਇਆ ਸੀ।


Related News