ਰੁਪਿਆ ਪੂਰੀ ਤਰ੍ਹਾਂ ਨਾਲ ਸਪਾਟ ਹੋ ਕੇ 64.58 ''ਤੇ ਖੁੱਲ੍ਹਿਆ

Friday, Nov 24, 2017 - 09:15 AM (IST)

ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ ਅਤੇ ਇਹ ਬਿਨ੍ਹਾਂ ਕਿਸੇ ਬਦਲਾਅ ਦੇ ਕੱਲ੍ਹ ਦੇ ਹੀ ਬੰਦ ਪੱਧਰ 64.58 'ਤੇ ਖੁੱਲ੍ਹਿਆ ਹੈ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਜ਼ੋਰਦਾਰ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 33 ਪੈਸੇ ਵਧ ਕੇ 64.58 'ਤੇ ਬੰਦ ਹੋਇਆ ਸੀ।


Related News