ਰੁਪਏ ਦੀ ਮਜ਼ਬੂਤ ਸ਼ੁਰੂਆਤ, 64.38 ''ਤੇ ਖੁੱਲ੍ਹਿਆ

07/21/2017 9:51:42 AM

ਨਵੀਂ ਦਿੱਲੀ—ਅੱਜ ਰੁਪਏ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਡਾਲਰਮੁਕਾਬਲੇ ਰੁਪਿਆ 5 ਪੈਸੇ ਦੀ ਮਜ਼ਬੂਤੀ ਨਾਲ 64.38 ਦੇ ਪੱਧਰ 'ਤੇ ਖੁੱਲ੍ਹਿਆ।
ਉਧਰ ਬੁੱਧਵਾਰ ਨੂੰ ਰੁਪਏ 'ਚ ਗਿਰਾਵਟ ਦੇਖੀ ਗਈ ਸੀ। ਡਾਲਰ ਮੁਕਾਬਲੇ ਰੁਪਿਆ 11 ਪੈਸੇ ਦੀ ਗਿਰਾਵਟ ਨਾਲ 64.43 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਏ ਦੀ ਸ਼ੁਰੂਆਤ ਹਲਕੀ ਗਿਰਾਵਟ ਨਾਲ ਹੋਈ ਸੀ।


Related News