ਸ਼ੇਅਰ ਬਾਜ਼ਾਰ : ਸੈਂਸੈਕਸ ''ਚ 427 ਅੰਕਾਂ ਦਾ ਵਾਧਾ ਤੇ ਨਿਫਟੀ 16770 ਦੇ ਪਾਰ ਖੁੱਲ੍ਹਿਆ

Friday, Jun 03, 2022 - 10:11 AM (IST)

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 427 ਅੰਕ ਭਾਵ 0.77% ਦੇ ਵਾਧੇ ਨਾਲ 56,245.60 'ਤੇ ਖੁੱਲ੍ਹਿਆ ਅਤੇ ਨਿਫਟੀ 143.45 ਭਾਵ 0.86% ਦੇ ਵਾਧੇ ਨਾਲ 16,771.45 'ਤੇ ਖੁੱਲ੍ਹਿਆ। 

ਟਾਪ ਗੇਨਰਜ਼

ਵਿਪਰੋ, ਇਨਫੋਸਿਸ, ਐਚਸੀਐਲ ਟੈਕ, ਬਜਾਜ ਫਾਈਨਾਂਸ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਐੱਨਟੀਪੀਸੀ, ਅਲਟ੍ਰਾ ਸਿਮੈਂਟ

 


 


Harinder Kaur

Content Editor

Related News