ਗਣੇਸ਼ ਚਤੁਰਥੀ ''ਤੇ ਅੱਜ ਸ਼ੇਅਰ ਬਾਜ਼ਾਰ ਰਹੇਗਾ ਬੰਦ
Friday, Aug 25, 2017 - 10:34 AM (IST)
ਨਵੀਂ ਦਿੱਲੀ—ਗਣੇਸ਼ ਚਤੁਰਥੀ ਦੇ ਮੌਕੇ 'ਤੇ ਅੱਜ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਬੰਦ ਰਹੇਗਾ। ਕਾਰੋਬਾਰੀਆਂ ਨੇ ਦੱਸਿਆ ਕਿ ਇਸ ਮੌਕੇ 'ਤੇ ਬੀ. ਐੱਸ. ਈ., ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਚ ਕਾਰੋਬਾਰ ਨਹੀਂ ਹੋਵੇਗਾ। ਦੱਸਿਆ ਜਾਂਦਾਂ ਹੈ ਕਿ ਮਹਾਰਾਸ਼ਟਰ 'ਚ ਗਣੇਸ਼ ਪੂਜਾ ਉਤਸਵ 10 ਦਿਨਾਂ ਤੱਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
