ਸੈਂਸੈਕਸ 535 ਅੰਕਾਂ ਦੇ ਵਾਧੇ ਨਾਲ 73,158 ''ਤੇ ਅਤੇ ਨਿਫਟੀ ਆਖਰੀ ਘੰਟਿਆਂ ''ਚ ਰਿਕਾਰਡ ਉਚਾਈ ''ਤੇ ਬੰਦ
Thursday, Feb 22, 2024 - 04:45 PM (IST)
ਮੁੰਬਈ — ਨਿਫਟੀ ਐਕਸਪਾਇਰੀ ਵਾਲੇ ਦਿਨ ਬਾਜ਼ਾਰ 'ਚ ਉਤਸ਼ਾਹ ਦੇਖਣ ਨੂੰ ਮਿਲਿਆ। ਨਿਫਟੀ ਨੇ ਵੀ ਆਖਰੀ ਘੰਟਿਆਂ 'ਚ ਨਵੀਂ ਉਚਾਈ 'ਤੇ ਪਹੁੰਚ ਕੇ ਰਿਕਾਰਡ ਦਰਜ ਕੀਤਾ ਹੈ। ਆਖਰੀ ਘੰਟੇ 'ਚ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’
ਨਿਫਟੀ ਲਗਾਤਾਰ ਚੌਥੇ ਦਿਨ ਨਵੇਂ ਸਿਖਰ 'ਤੇ ਪਹੁੰਚ ਗਿਆ। ਨਿਫਟੀ ਨੇ ਇੰਟਰਾਡੇ 'ਚ 22,252.50 ਦੇ ਰਿਕਾਰਡ ਪੱਧਰ ਨੂੰ ਛੂਹਿਆ। ਨਿਫਟੀ 162 ਅੰਕ ਵਧ ਕੇ 22,217 'ਤੇ ਬੰਦ ਹੋਇਆ। ਸੈਂਸੈਕਸ 535 ਅੰਕ ਵਧ ਕੇ 73,158 'ਤੇ ਬੰਦ ਹੋਇਆ। ਜਦੋਂ ਕਿ ਬੈਂਕ ਨਿਫਟੀ 100 ਅੰਕ ਡਿੱਗ ਕੇ 46,920 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : 100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ
ਇਹ ਵੀ ਪੜ੍ਹੋ : ਲਗਜ਼ਰੀ ਚੀਜ਼ਾਂ ਦੇ ਸ਼ੌਕੀਣ ਭਾਰਤੀ, ਖ਼ਰੀਦੀਆਂ 2 ਹਜ਼ਾਰ ਕਰੋੜ ਰੁਪਏ ਦੀਆਂ ਇਨ੍ਹਾਂ ਬ੍ਰਾਂਡ ਦੀਆਂ ਘੜੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8