ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਦੇ ਨਾਲ, ਸੈਂਸੈਕਸ 84 ਅੰਕ ਹੇਠਾਂ

05/29/2017 9:43:40 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਚੱਲਦੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸਟਾਕ ਮਾਰਕਿਟ ਦੀ ਕਮਜ਼ੋਰ ਦੀ ਸ਼ੁਰੂਆਤ ਹੋਈ। ਸੈਂਸੈਕਸ 84 ਅੰਕ ਡਿੱਗ ਕੇ 30,944 ਅੰਕ 'ਤੇ ਅਤੇ ਨਿਫਟੀ 35 ਅੰਕ ਫਿਸਲ ਕੇ 9560 ਦੇ ਪੱਧਰ 'ਤੇ ਖੁੱਲ੍ਹਿਆ।


Related News