ਬਾਜ਼ਾਰ ''ਚ ਗਿਰਾਵਟ, ਸੈਂਸੈਕਸ 316 ਅੰਕ ਡਿੱਗ ਕੇ 32832 ''ਤੇ ਹੋਇਆ ਬੰਦ

Friday, Dec 01, 2017 - 03:42 PM (IST)

ਬਾਜ਼ਾਰ ''ਚ ਗਿਰਾਵਟ, ਸੈਂਸੈਕਸ 316 ਅੰਕ ਡਿੱਗ ਕੇ 32832 ''ਤੇ ਹੋਇਆ ਬੰਦ

ਨਵੀਂ ਦਿੱਲੀ—ਜੀ.ਡੀ.ਪੀ.ਦੇ ਅੰਕੜਿਆਂ ਦੇ ਅਸਰ ਅੱਜ ਸ਼ੇਅਰ ਬਾਜ਼ਾਰ 'ਤੇ ਨਹੀਂ ਦਿਖਿਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੇਕਸ 316.41 ਅੰਕ ਯਾਨੀ 0.95 ਫੀਸਦੀ ਗਿਰ ਕੇ 32,832.94 'ਤੇ ਅਤੇ ਨਿਫਟੀ 104.75 ਅੰਕ ਯਾਨੀ 1.02 ਫੀਸਦੀ ਗਿਰ ਕੇ 10,121.80 'ਤੇ ਬੰਦ ਹੋਇਆ। ਕਾਰੋਬਾਰ ਦੀ ਸੁਰੂਆਤ 'ਚ ਅੱਜ ਸੈਂਸੈਕਸ 98.31 ਅੰਕ ਯਾਨੀ 0.30 ਫੀਸਦੀ ਘੱਟ ਕੇ 33, 247.66 'ਤੇ ਅਤੇ ਨਿਫਟੀ 37.15 ਅੰਕ ਯਾਨੀ 0.36 ਫੀਸਦੀ ਚੜ੍ਹ ਕੇ 10, 263.70 'ਤੇ ਖੁਲਿਆ ਸੀ।
ਅੱਜ ਦੇ ਟਾਪ ਗੇਨਰ

LTTS    
JUBILANT    
ADVENZYMES    
VIDEOIND    
TIFHL
ਅੱਜ ਦੇ ਟਾਪ ਲੂਸਰ

MCLEODRUSS    
SYNDIBANK    
SOBHA    
HATHWAY
ADANITRANS


Related News