ਮਾਰਸ  Wrigley ਨੇ ਪੇਸ਼ ਕੀਤਾ ਕੇਸਰ-ਪਿਸਤਾ ਦੇ ਸਵਾਦ ਵਾਲਾ ਸਨਿਕਰਸ

Wednesday, May 25, 2022 - 01:02 PM (IST)

ਮਾਰਸ  Wrigley ਨੇ ਪੇਸ਼ ਕੀਤਾ ਕੇਸਰ-ਪਿਸਤਾ ਦੇ ਸਵਾਦ ਵਾਲਾ ਸਨਿਕਰਸ

ਬਿਜਨੈੱਸ ਡੈਸਕ- ਹੁਣ ਤੱਕ ਤੁਸੀਂ ਸਨਿਕਰਸ ਦਾ ਪੀਨੱਟਸ ਸੁਆਦ ਤਾਂ ਚਖਿਆ ਹੋਵੇਗਾ। ਹੁਣ ਮਾਰਸ Wrigley ਤੁਹਾਡੇ ਮੂੰਹ ਦੇ ਸਵਾਦ ਨੂੰ ਬਦਲਣ ਜਾ ਰਹੀ ਹੈ, ਜਿਸ ਲਈ ਉਸ ਨੇ ਕੇਸਰ ਪਿਸਤਾ ਮਸਾਲਾ ਕੇਸਰ ਅਤੇ ਨਟ ਪਿਸਤਾ ਦੇ ਫਲੇਵਰ ਨਾਲ ਭਰਪੂਰ ਸਨਿਕਰਸ ਪੇਸ਼ ਕੀਤਾ ਹੈ। ਇਹ ਬੱਚਿਆਂ 'ਚ ਵੀ ਕਾਫੀ ਪਸੰਦੀਦਾ ਮੰਨੀ ਗਈ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਸਵਾਦ ਤੁਸੀਂ ਭਾਰਤ 'ਚ ਤਿਆਰ ਕੀਤੀਆਂ ਮਠਿਆਈਆਂ 'ਚ ਪਾਇਆ ਹੋਵੇਗਾ। ਮਾਰਸ Wrigley ਇੰਡੀਆ ਦੇ ਮਾਰਕਟਿੰਗ ਡਾਇਰੈਕਟ ਵਰੁਣ ਕੰਧਾਰੀ ਦਾ ਕਹਿਣਾ ਹੈ ਕਿ ਇਹ ਸਵਾਦ ਹੋਣ ਦੇ ਨਾਲ-ਨਾਲ ਸਾਫਟ ਵੀ ਹੈ।


author

Aarti dhillon

Content Editor

Related News