ਰੁਪਏ ''ਚ ਕਮਜ਼ੋਰੀ ਕਾਇਮ, 17 ਪੈਸੇ ਟੁੱਟ ਕੇ 69.88 ਦੇ ਖੁੱਲ੍ਹਿਆ

Thursday, May 09, 2019 - 09:28 AM (IST)

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 17 ਪੈਸੇ ਟੁੱਟ ਕੇ 69.88 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ੍ਹ ਵੀ ਕਮਜ਼ੋਰੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 29 ਪੈਸੇ 69.71 ਦੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News