ਰੁਪਏ ਦੀ ਮਜ਼ਬੂਤੀ ਹੋਰ ਵਧੀ, 72.42 ''ਤੇ ਖੁੱਲ੍ਹਿਆ
Thursday, Sep 27, 2018 - 09:08 AM (IST)

ਨਵੀਂ ਦਿੱਲੀ—ਰੁਪਏ 'ਚ ਕੱਲ ਵੀ ਮਜ਼ਬੂਤੀ ਦਾ ਦਾਇਰਾ ਹੋਰ ਵੀ ਵਧਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਦੇ ਉਛਾਲ ਦੇ ਨਾਲ 72.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਕੱਲ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੀ ਮਜ਼ਬੂਤੀ ਦੇ ਨਾਲ 72.61 ਦੇ ਪੱਧਰ 'ਤੇ ਬੰਦ ਹੋਇਆ ਸੀ।