ਰੁਪਿਆ 2 ਪੈਸੇ ਵਧ ਕੇ 73.30 ''ਤੇ ਖੁੱਲ੍ਹਿਆ

Monday, Oct 22, 2018 - 09:07 AM (IST)

ਰੁਪਿਆ 2 ਪੈਸੇ ਵਧ ਕੇ 73.30 ''ਤੇ ਖੁੱਲ੍ਹਿਆ

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਦੇ ਹਲਕੇ ਵਾਧੇ ਦੇ ਨਾਲ 73.30 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਦੇ ਵਾਧੇ ਦੇ ਨਾਲ 73.32 ਦੇ ਪੱਧਰ 'ਤੇ ਬੰਦ ਹੋਇਆ ਸੀ।


Related News