ਰੁਪਿਆ 11 ਪੈਸੇ ਘੱਟ ਕੇ 64.90 ''ਤੇ ਖੁੱਲ੍ਹਿਆ

02/21/2018 9:25:26 AM

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਵਧਦੀ ਨਜ਼ਰ ਆ ਰਹੀ ਹੈ ਅਤੇ ਰੁਪਿਆ ਅੱਜ 11 ਪੈਸੇ ਟੁੱਟ ਕੇ 64.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ੍ਹ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 58 ਪੈਸੇ ਟੁੱਟ ਕੇ 64.79 ਦੇ ਪੱਧਰ 'ਤੇ ਬੰਦ ਹੋਇਆ ਸੀ।


Related News