RBI 200 ਅਤੇ 500 ਰੁਪਏ ਦੇ ਨਵੇਂ ਨੋਟ ਕਰੇਗਾ ਜਾਰੀ

Tuesday, Apr 23, 2019 - 08:38 PM (IST)

RBI 200 ਅਤੇ 500 ਰੁਪਏ ਦੇ ਨਵੇਂ ਨੋਟ ਕਰੇਗਾ ਜਾਰੀ

ਨਵੀਂ ਦਿੱਲੀ— ਰਿਜ਼ਰਵ ਬੈਂਕ (ਆਰ.ਬੀ.ਆਈ) ਮਹਾਤਮਾ ਗਾਂਧੀ ਸੀਰੀਜ਼ 'ਚ 200 ਰੁਪਏ ਅਤੇ 500 ਰੁਪਏ ਜੇ ਨਵੇਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਨਵੇਂ ਨੋਟਾਂ 'ਤੇ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤਾ ਦਾਸ ਦੇ ਦਸਤਾਖਤ ਹੋਣਗੇ। ਉਨ੍ਹਾਂ ਦੀ ਡਿਜਾਇਨ ਮਹਾਤਮਾ ਗਾਂਧੀ ਸੀਰੀਜ਼ 'ਚ ਪੂਰਵ 'ਚ ਜਾਰੀ ਨੋਟਾਂ ਦੇ ਸਾਮਾਨ ਹੀ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪੂਰਵ 'ਚ ਜਾਰੀ 200 ਰੁਪਏ ਅਤੇ ਮਹਾਤਮਾ ਗਾਂਧੀ ਸੀਰੀਜ਼ ਦੇ 500 ਰੁਪਏ ਦੇ ਸਾਰੇ ਨੋਟ ਵੈਧ ਬਣ ਰਹਿਣਗੇ।


author

satpal klair

Content Editor

Related News