ਓਰਾ ਪੇਸ਼ ਕਰਦੇ ਹਨ ਬ੍ਰਾਈਡਲ ਅਤੇ ਡੇਲੀ ਵੇਅਰ ਡਾਇਮੰਡ ਜਿਊਲਰੀ ’ਤੇ 20 ਫੀਸਦੀ ਛੋਟ

06/26/2019 12:06:00 AM

ਮੁੰਬਈ— ਓਰਾ ਆਪਣੇ ਸਾਰੇ ਆਊਟਲੈੱਟਸ ’ਤੇ ਡਾਇਮੰਡ ਜਿਊਲਰੀ ਦੀ ਖਰੀਦ ’ਤੇ 20 ਫੀਸਦੀ ਦੀ ਛੋਟ ਪੇਸ਼ ਕਰਦੇ ਹਨ। ਓਰਾ ਦੀ ਇਹ ਜਿਊਲਰੀ ਭਾਰਤੀ ਦੁਲਹਨ ਦੀ ਲੁੱਕ ਨੂੰ ਨਿਖਾਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ ਤਾਂ ਕਿ ਉਹ ਵਿਆਹ ਦੀ ਹਰ ਰਸਮ ਜਿਵੇਂ ਕਿ ਪਾਰਟੀ, ਕਾਕਟੇਲ, ਕੁੜਮਾਈ ਜਾਂ ਸੰਗੀਤ ਦੇ ਮੌਕੇ ’ਤੇ ਆਕਰਸ਼ਕ ਨਜ਼ਰ ਆਏ।

ਇਸ ਤਹਿਤ ਹੁਣ 20 ਫੀਸਦੀ ਦੀ ਆਕਰਸ਼ਕ ਛੋਟ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਆਪਣੇ ਕਿਸੇ ਪਿਆਰੇ ਨੂੰ ਤੋਹਫਾ ਦੇਣ ਦੀ ਸੋਚ ਰਹੇ ਹੋ ਤਾਂ ਓਰਾ ਵੱਲੋਂ ਨਿਰਮਿਤ ਹੀਰੇ ਦੀ ਵਿਸਤ੍ਰਿਤ ਰੇਂਜ ’ਚੋਂ ਇਹ ਤੋਹਫਾ ਚੁਣ ਸਕਦੇ ਹੋ, ਜਿਸ ’ਤੇ 20 ਫੀਸਦੀ ਤੱਕ ਦੀ ਆਕਰਸ਼ਕ ਛੋਟ ਦਿੱਤੀ ਜਾ ਰਹੀ ਹੈ। ਫਿਰ ਚਾਹੇ ਮੌਕਾ ਜਨਮ ਦਿਨ ਦਾ ਹੋਵੇ, ਐਨਵਰਸਰੀ ਹੋਵੇ ਅਤੇ ਕੋਈ ਹੋਰ ਖਾਸ ਮੌਕਾ, ਤੁਸੀਂ ਇਹ ਤੋਹਫਾ ਦੇ ਸਕਦੇ ਹੋ। ਓਰਾ ਦੀ ਡਾਇਮੰਡ ਜਿਊਲਰੀ ਖਰੀਦਣ ਦਾ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਇਸ ਸਮੇਂ ਤੁਹਾਨੂੰ 20 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ।


Inder Prajapati

Content Editor

Related News