ਕੱਚੇ ਤੇਲ 'ਚ ਹਲਕੀ ਕਮਜ਼ੋਰੀ, ਸੋਨਾ ਮਜ਼ਬੂਤ
Thursday, Oct 26, 2017 - 09:32 AM (IST)

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਦਕਿ ਕੱਚੇ ਤੇਲ 'ਚ ਹਲਕੀ ਕਮਜ਼ੋਰੀ ਬਣੀ ਹੋਈ ਹੈ। ਕਾਮੈਕਸ 'ਤੇ ਸੋਨਾ 18 ਫੀਸਦੀ ਵਧ 1280 ਡਾਲਰ ਦੇ ਉੱਪਰ ਦਿਸ ਰਿਹਾ ਹੈ। ਉਧਰ ਚਾਂਦੀ 50 ਫੀਸਦੀ ਦੀ ਮਜ਼ਬੂਤੀ ਦੇ ਨਾਲ 17 ਡਾਲਰ 'ਤੇ ਉੱਪਰ ਨਜ਼ਰ ਆ ਰਹੀ ਹੈ। ਨਾਇਮੈਕਸ 'ਤੇ ਕਰੂਡ 0.15 ਫੀਸਦੀ ਦੀ ਕਮਜ਼ੋਰੀ ਦੰ ਨਾਲ 52 ਡਾਲਰ ਪ੍ਰਤੀ ਬੈਰਲ ਦੇ ਆਲੇ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਕੱਚਾ ਤੇਲ ਐਮ. ਸੀ. ਐਕਸ
ਖਰੀਦੋ-3360
ਸਟਾਪਲਾਸ-3320
ਟੀਚਾ-3440
ਚਾਂਦੀ ਐੱਮ. ਸੀ. ਐਕਸ
ਖਰੀਦੋ-39400
ਸਟਾਪਲਾਸ-39100
ਟੀਚਾ-39880