ਮੰਗ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ ''ਚ ਹੋਇਆ ਵਾਧਾ

01/21/2019 4:48:52 PM

ਨਵੀਂ ਦਿੱਲੀ— ਉਤਪਾਦਨ ਖੇਤਰਾਂ ਤੋਂ ਸੀਮਿਤ ਆਪੂਰਤੀ ਦੀ ਤੇਜ਼ੀ ਦੇ ਮੁਕਾਬਲੇ ਹਾਜ਼ਰ ਮੰਗਣ ਵਧਣ ਦੇ ਵਿਚਾਲੇ ਸਟੋਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲ ਕੀਤੀ ਜਿਸ ਨਾ ਵਾਇਦਾ ਕਾਰੋਬਾਰ 'ਚ ਸੋਮਵਾਰ ਨੂੰ ਕੱਚ ਤੇਲ ਦੀ ਕੀਮਤ 0.80 ਫੀਸਦੀ  ਦੀ ਤੇਜ਼ੀ ਨਾਲ 556 ਰੁਪਏ ਪ੍ਰਤੀ 10 ਕਿਲੋਗ੍ਰਾਮ ਹੋ ਗਿਆ। ਐੱਮ.ਸੀ.ਐਕਸ. 'ਚ ਕੱਚੇ ਤੇਲ ਦੇ ਫਰਵਰੀ ਮਹੀਨੇ 'ਚ ਡਿਲੀਵਰੀ ਵਾਲੇ ਅਨੁਬੰਧ ਦੀ ਕੀਮਤ 4.40 ਰੁਪਏ ਅਤੇ 0.80 ਫੀਸਦ ਦੀ ਤੇਜ਼ੀ ਨਾਲ 556 ਰੁਪਏ ਪ੍ਰਥੀ 10 ਕਿਲੋਗ੍ਰਾਮ ਹੋ ਗਈ। ਜਿਸ ' 320 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਸ਼ਿਸ਼ਕਾਂ ਨੇ ਕੱਚੇ ਪਾਮਤੇਲ ਕੀਮਤਾਂ 'ਚ ਤੇਜ਼ੀ ਆਉਣ ਦਾ ਸਿਹਰਾ ਸੀਮਿਤ ਸਟਾਕ ਦੇ ਮੁਕਾਬਲੇ ਹਾਜ਼ਿਰ ਬਾਜ਼ਾਰ ਦੀ ਮੰਗ 'ਚ ਤੇਜ਼ੀ ਆਉਣ ਤੋਂ ਬਾਅਦ ਵਪਾਰੀਆਂ ਦੀਆਂ ਤਾਜ਼ਾ ਲਿਵਾਲੀ ਨੂੰ ਦਿੱਤਾ।


Related News