ਸੋਨੇ ''ਚ ਵਾਧਾ ਬਰਕਰਾਰ, ਕੱਚਾ ਤੇਲ 60 ਡਾਲਰ ਦੇ ਪਾਰ

Thursday, Nov 02, 2017 - 09:11 AM (IST)

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਵਾਧਾ ਬਰਕਰਾਰ ਹੈ। ਉਧ੍ਰ ਤੇਲ 'ਚ ਹਲਕੀ ਕਮਜ਼ੋਰੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਪਰ ਇਸ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਦੇ ਪਾਰ ਟਿਕਿਆ ਹੋਇਆ ਹੈ।
ਕਾਪਰ ਐੱਮ. ਸੀ. ਐਕਸ
ਖਰੀਦੋ-446
ਸਟਾਪਲਾਸ-442.8
ਟੀਚਾ-451
ਨੈਚੁਰਲ ਗੈਸ ਐੱਮ. ਸੀ. ਐਕਸ
ਖਰੀਦੋ-186
ਸਟਾਪਲਾਸ-183.2
ਟੀਚਾ-191


Related News