ਸੋਨੇ ''ਤੇ ਦਬਾਅ, ਕੱਚੇ ਤੇਲ ''ਚ ਤੇਜ਼ੀ
Wednesday, Aug 23, 2017 - 09:08 AM (IST)
ਨਵੀਂ ਦਿੱਲੀ—ਸਪਲਾਈ 'ਚ ਕਟੌਤੀ ਦੀ ਉਮੀਦ 'ਚ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਧਰ ਸੈਂਟਰਲ ਬੈਂਕ ਦੀ ਮੀਟਿੰਗ ਤੋਂ ਪਹਿਲਾਂ ਸੋਨੇ 'ਤੇ ਦਬਾਅ ਦੇ ਨਾਲ ਕਾਰੋਬਾਰ ਹੁੰਦਾ ਨਜ਼ਰ ਆ ਰਿਹਾ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29000 ਰੁਪਏ
ਸਟਾਪਲਾਸ-28930 ਰੁਪਏ
ਟੀਚਾ-29200 ਰੁਪਏ
ਕੱਚਾ ਤੇਲ ਐੱਮ. ਸੀ. ਐਕਸ
ਵੇਚੋ-3100 ਰੁਪਏ
ਸਟਾਪਲਾਸ-3150 ਰੁਪਏ
ਟੀਚਾ-3000 ਰੁਪਏ
