ਦੀਵਾਲੀ ਬੋਨਸ ਨੂੰ ਬਜਾਜ ਫਾਈਨਾਂਸ ਦੀ FD ''ਚ ਨਿਵੇਸ਼ ਕਰਨ ਦੇ ਕਾਰਨ

10/31/2019 7:50:55 PM

ਇਸ ਦੀਵਾਲੀ ਤੁਹਾਨੂੰ ਦੀਵਾਲੀ ਬੋਨਸ ਜਾਂ ਆਕਰਸ਼ਕ ਸਾਲਾਨਾ ਇਨਕ੍ਰੀਮੈਂਟ ਮਿਲੇ ਹੋਣਗੇ। ਦੀਵਾਲੀ ਦੇ ਮੌਕੇ 'ਤੇ ਤੁਸੀਂ ਤਿਓਹਾਰਾਂ ਦੇ ਲਈ ਖਾਸ ਡੀਲਸ ਅਤੇ ਆਕਰਸ਼ਕ ਛੋਟ ਦੀ ਉਮੀਦ ਰੱਖਦੇ ਹੋ, ਤੁਸੀਂ ਆਪਣੇ ਘਰ ਨਵੇਂ ਅਪਲਾਇੰਸ, ਫਰਨੀਚਰ ਅਤੇ ਬਹੁਤ ਕੁਝ ਲਿਆਉਣਾ ਚਾਹੁੰਦੇ ਹੋ। ਖਰੀਦਦਾਰੀ ਅਤੇ ਤੋਹਫੇ ਤਿਓਹਾਰਾਂ ਦਾ ਅਟੁੱਟ ਹਿੱਸਾ ਹੈ। ਪਰ ਵਧੀਆ ਹੋਵੇਗਾ ਕਿ ਤੁਸੀਂ ਦੀਵਾਲੀ ਬੋਨਸ ਦਾ ਕੁਝ ਹਿੱਸਾ ਆਪਣੇ ਭਵਿੱਖ ਲਈ ਬਚਾ ਲਵੋ।

ਤੁਸੀਂ ਦੀਵਾਲੀ ਬੋਨਸ ਦਾ ਇਕ ਹਿੱਸਾ ਸੁਰੱਖਿਅਤ ਉਪਕਰਣ ਜਿਵੇਂ Fixed Deposit 'ਚ ਨਿਵੇਸ਼ ਕਰ ਸਕਦੇ ਹੋ, ਜਿਥੇ ਤੁਹਾਨੂੰ ਗਾਰੰਟੀਡ ਰਿਟਰਨ ਮਿਲਦਾ ਹੈ। ਹਾਲਾਂਕਿ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਹੀ ਐੱਫ.ਡੀ. ਜਾਰੀਕਰਤਾ ਚੁਣੋ, ਜਿਸ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੇ।
ਅਪਣੀ ਬਚਤ 'ਤੇ ਗਾਰੰਟੀਡ ਰਿਟਰਨ ਪਾਉਣ ਲਈ ਬਜਾਜ ਫਾਈਨਾਂਸ ਦੀ ਐੱਫ.ਡੀ. ਨਿਵੇਸ਼ ਦਾ ਸਭ ਤੋਂ ਵਧੀਆ ਵਿਕਲਪ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐੱਫ.ਡੀ. ਤੁਹਾਡੇ ਦੀਵਾਲੀ ਬੋਨਸ ਨੂੰ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਵਿਕਲਪ ਕਿਉਂ ਹੈ।

ਇਸ ਤਰ੍ਹਾਂ ਪਾਓ ਵਿਆਜ਼ ਦਰਾਂ 'ਚ ਜ਼ਿਆਦਾ ਫਾਇਦਾ
ਜਦੋਂ ਤੁਸੀਂ ਇਕ ਨਵੇਂ ਉਪਭੋਗਤਾ ਦੇ ਰੂਪ 'ਚ ਘਟੋ-ਘੱਟ 36 ਮਹੀਨਿਆਂ ਲਈ ਬਜਾਜ ਫਾਈਨਾਂਸ ਦੀ ਐੱਫ.ਡੀ. 'ਚ ਨਿਵੇਸ਼ ਕਰਦੇ ਹੋ, ਤੁਸੀਂ 8.35 ਫੀਸਦੀ ਤਕ ਵਿਆਜ਼ ਪਾ ਸਕਦੇ ਹੋ, ਜੇਕਰ ਤੁਸੀਂ ਬਜਾਜ ਰਾਸ਼ੀ ਮਿਆਦ ਪੂਰੀ ਹੋਣ 'ਤੇ ਹੀ ਲਵੋ। ਜੇਕਰ ਤੁਸੀਂ ਮੌਜੂਦਾ ਉਪਭੋਗਤਾ ਹੋ ਤਾਂ ਤੁਸੀਂ 8.45 ਫੀਸਦੀ ਤਕ ਵਿਆਜ਼ ਪਾ ਸਕਦਾ ਹੈ, ਇਸ ਤਰ੍ਹਾਂ ਜੇਕਰ ਤੁਸੀਂ ਸੀਨੀਅਰ ਨਾਗਰਿਕ ਹੋ ਤਾਂ ਤੁਸੀਂ 8.70 ਫੀਸਦੀ ਤਕ ਵਿਆਜ਼ ਪਾ ਸਕਦੇ ਹੋ। ਇਸ ਤੋਂ ਇਲਾਵਾ ਐੱਫ.ਡੀ. ਦੇ ਨਵੀਨੀਕਰਣ 'ਤੇ ਤੁਹਾਨੂੰ 0.10 ਫੀਸਦੀ ਜ਼ਿਆਦਾ ਫਾਇਦਾ ਮਿਲੇਗਾ।
ਤੁਸੀਂ ਸਿਰਫ 25,000 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ, ਇਸ ਲਈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਬੋਨਸ ਨਹੀਂ ਮਿਲਿਆ ਹੈ ਤਾਂ ਤੁਸੀਂ ਕੁਝ ਰਾਸ਼ੀ ਦਾ ਨਿਵੇਸ਼ ਐੱਫ.ਡੀ. 'ਚ ਕਰ ਸਕਦੇ ਹੋ ਅਤੇ ਬਾਕੀ ਰਾਸ਼ੀ ਦਾ ਇਸਤੇਮਾਲ ਤਿਓਹਾਰਾਂ ਦੀ ਖਰੀਦਦਾਰੀ ਲਈ ਕਰ ਸਕਦੇ ਹੋ। ਹਾਲਾਂਕਿ ਇਸ ਗੱਲ ਨੂੰ ਧਿਆਨ 'ਚ ਰਖੋ ਕਿ ਤੁਸੀਂ ਜਿੰਨੀ ਜ਼ਿਆਦਾ ਰਾਸ਼ੀ ਨੂੰ ਨਿਵੇਸ਼ ਕਰੋਗੇ, ਉਨ੍ਹਾਂ ਹੀ ਤੁਹਾਨੂੰ ਜ਼ਿਆਦਾ ਫਾਈਦਾ ਮਿਲੇਗਾ। ਤੁਸੀਂ ਨਿਵੇਸ਼ ਤੋਂ ਪਹਿਲਾਂ ਆਪਣੇ ਵਿਆਜ਼ ਦੀ ਗਣਨਾ ਲਈ ਆਨਲਾਈਨ FD calculator ਦਾ ਇਸਤੇਮਾਲ ਕਰ ਸਕਦੇ ਹੋ। ਇਸ ਖਬਰ 'ਚ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ 5 ਸਾਲ ਲਈ 1 ਲੱਖ ਰੁਪਏ, 5 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਐੱਫ.ਡੀ. 'ਤੇ ਕਿੰਨਾ ਰਿਟਰਨ ਮਿਲੇਗਾ।
ਸੀਨੀਅਰ ਨਾਗਰਿਕ:

 

ਜਮ੍ਹਾ ਰਾਸ਼ੀ ਮਿਆਦ ਵਿਆਜ਼ ਦਰ ਵਿਆਜ਼ ਰਾਸ਼ੀ ਮਚਿਊਰਿਟੀ ਰਾਸ਼ੀ ਪੂੰਜੀ 'ਚ ਵਾਧਾ
Rs.1 lakh 5 years 8.70% Rs.51,757 Rs.1,51,757 51.75%
Rs.5 lakh 5 years 8.70% Rs.2,58,783 Rs.7,58,783 51.75%
Rs.10 lakh 5 years 8.70% Rs.5,17,566 Rs.10,17,566 51.75%

ਨਵਾਂ ਉਪਭੋਗਤਾ:

ਜਮ੍ਹਾ ਰਾਸ਼ੀ ਮਿਆਦ ਵਿਆਜ਼ ਦਰ ਵਿਆਜ਼ ਰਾਸ਼ੀ ਮਚਿਊਰਿਟੀ ਰਾਸ਼ੀ ਪੂੰਜੀ 'ਚ ਵਾਧਾ
Rs.1 lakh 5 years 8.35% Rs.49,329 Rs.1,49,329 49.32%
Rs.5 lakh 5 years 8.35% Rs.2,46,646 Rs.7,46,646 49.32%
Rs.10 lakh 5 years 8.35% Rs.4,93,291 Rs.14,93,291 49.32%

ਤੁਸੀਂ ਈਲਾਸਟਿਕ ਪੀਰੀਅਡ ਲਈ ਨਿਵੇਸ਼ ਕਰ ਆਪਣੀ ਐੱਫ.ਡੀ. ਰਾਹੀਂ ਆਪਣਾ ਟੀਚਾ ਹਾਸਲ ਕਰ ਸਕਦੇ ਹੋ।
ਬਜਾਜ ਫਾਈਨਾਂਸ ਦੀ ਐੱਫ.ਡੀ. ਨਾਲ ਤੁਸੀਂ 12 ਤੋਂ 60 ਮਹੀਨਿਆਂ ਦੀ ਮਿਆਦ ਲਈ ਨਿਵੇਸ਼ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਟੀਚੇ ਨੂੰ ਹਾਸਲ ਕਰ ਸਕਦੇ ਹੋ। ਯਾਦ ਰੱਖੋ ਕਿ ਤੁਸੀਂ ਜਿੰਨੀ ਲੰਬੀ ਮਿਆਦ ਲਈ ਨਿਵੇਸ਼ ਕਰੋਗੇ ਤਾਂ ਉਨ੍ਹਾਂ ਜ਼ਿਆਦਾ ਰਿਟਰਨ ਮਿਲੇਗਾ। ਜੇਕਰ ਤੁਸੀਂ ਬਜਾਜ ਫਾਈਨਾਂਸ ਦਾ ਵਿਕਲਪ ਚੁਣਦੇ ਹੋ ਤਾਂ 36 ਮਹੀਨਿਆਂ ਜਾਂ ਜ਼ਿਆਦਾ ਮਿਆਦ ਲਈ ਤੁਸੀਂ ਜ਼ਿਆਦਾ ਰਿਟਰਨ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਯੁੰਕਤ ਵਿਆਜ਼ ਦਰ ਦੇ ਕਾਰਨ ਹੋਰ ਜ਼ਿਆਦਾ ਫਾਈਦਾ ਪਾ ਸਕਦੇ ਹੋ।

ਇਸ ਨੂੰ ਬਿਹਤਰ ਸਮਝਣ ਲਈ ਦੇਖੋ ਇਕ ਨਵੇਂ ਉਪਭੋਗਤਾ ਨੂੰ ਵੱਖ-ਵੱਖ ਮਿਆਦ ਲਈ ਨਿਵੇਸ਼ ਕਰਨ 'ਤੇ ਕੀ ਰਿਟਰਨ ਮਿਲਦਾ ਹੈ।

 

ਜਮ੍ਹਾ ਰਾਸ਼ੀ ਮਿਆਦ ਵਿਆਜ਼ ਦਰ ਵਿਆਜ਼ ਰਾਸ਼ੀ ਮਚਿਊਰਿਟੀ ਰਾਸ਼ੀ 
Rs.2 lakh 1 year 8.00% Rs.16,000 Rs.2,16,000
Rs.2 lakh 2 years 8.05% Rs.33,496 Rs.2,33,496
Rs.2 lakh 3 years 8.35% Rs.54,400 Rs.2,54,400
Rs.2 lakh 4 years 8.35% Rs.75,642 Rs.2,75,642
Rs.2 lakh 5 years 8.35% Rs.98,658 Rs.2,98,658

ਵਧੀਆ ਕ੍ਰੈਡੀਬਿਲਿਟੀ ਰੇਟਿੰਗ ਨਾਲ ਪਾਓ ਸਮੇਂ 'ਤੇ ਵਧੀਆ ਰਿਟਰਨ

ਮਿਊਚਲ ਫੰਡ ਜਾਂ ਸਟਾਕ ਦੇ ਉਲਟ ਬਾਜ਼ਾਰ ਦੇ ਉਤਾਰ-ਚੜ੍ਹਾਅ ਦਾ ਅਸਰ ਐੱਫ.ਡੀ. ਦੇ ਰਿਟਰਨ 'ਤੇ ਨਹੀਂ ਪੈਂਦਾ। ਇਹ ਇਕੋ-ਇਕ ਭਾਰਤੀ ਐੱਨ.ਬੀ.ਐੱਫ.ਸੀ. ਹੈ ਜਿਸ ਨੂੰ ਐੱਸ ਐਂਡ ਪੀ ਗਲੋਬਲ ਦੁਆਰਾ ਇੰਟਰਨੈਸ਼ਨਲ ਰੇਟਿੰਗ 'ਬੀਬੀਬੀ' ਦਿੱਤੀ ਗਈ ਹੈ। ਬਜਾਜ ਫਾਈਨਾਂਸ ਦੇ 2.5 ਲੱਖ ਤੋਂ ਜ਼ਿਆਦਾ ਐੱਫ.ਡੀ. ਉਪਭੋਗਤਾ ਅਤੇ 17,000 ਕਰੋੜ ਤੋਂ ਜ਼ਿਆਦਾ ਦਾ ਬੁਕ ਸਾਈਜ਼ ਇਸ ਦੀ ਭਰੋਸੇਯੋਗਤਾ ਦਾ ਸਬੂਤ ਹੈ।

ਤੁਸੀਂ ਆਪਣੀ ਵੱਖ-ਵੱਖ ਜ਼ਰੂਰਤਾਂ ਲਈ ਵੱਖ-ਵੱਖ ਵਿਕਲਪ ਚੁਣ ਸਕਦੇ ਹੋ।
ਬਜਾਜ ਫਾਈਨਾਂਸ ਨਾਲ ਤੁਸੀਂ ਨਿਯਮਿਤ ਭੁਗਤਾਨ ਜਾਂ ਮਚਿਊਰਿਟੀ ਰਾਸ਼ੀ 'ਤੇ ਭੁਗਤਾਨ ਦਾ ਵਿਕਲਪ ਚੁਣ ਸਕਦੇ ਹੋ। ਦੂਜੇ ਵਿਕਲਪ 'ਚ ਤੁਹਾਨੂੰ ਜ਼ਿਆਦਾ ਰਿਟਰਨ ਮਿਲੇਗੀ ਅਤੇ ਤੁਸੀਂ ਆਪਣੇ ਲੰਬੀ ਮਿਆਦ ਦੇ ਟੀਚੇ ਨੂੰ ਪੂਰਾ ਕਰ ਸਕੋਗੇ। ਉੱਥੇ ਦੂਜੇ ਪਾਸੇ ਨਿਯਮਿਤ ਭੁਗਤਾਨ 'ਚ ਤੁਸੀਂ ਆਪਣੇ ਨਿਯਮਿਤ ਖਰਚਿਆਂ ਨੂੰ ਪੂਰਾ ਕਰ ਸਕਦੇ ਹੋ, ਇਸ ਨਾਲ ਤੁਹਾਡੀ ਲਿਕਵਿਡਿਟੀ ਬਣੀ ਰਹਿੰਦੀ ਹੈ।

ਤੁਸੀਂ ਆਪਣੀ ਤੁਰੰਤ ਜ਼ਰੂਰਤਾਂ ਲਈ ਵੈਲਿਊ ਐਡ ਫੀਚਰਸ ਦਾ ਲਾਭ ਲੈ ਸਕਦੇ ਹੋ।

ਐਮਰਜੈਂਸੀ ਸਥਿਤੀ 'ਚ ਤੁਹਾਨੂੰ ਆਪਣੀ ਐੱਫ.ਡੀ. ਤੋੜਨੀ ਨਹੀਂ ਪਵੇਗੀ ਕਿਉਂਕਿ ਬਜਾਜ ਫਾਈਨਾਂਸ ਤੁਹਾਨੂੰ ਐੱਫ.ਡੀ. 'ਤੇ 4 ਲੱਖ ਰੁਪਏ ਤਕ ਦਾ ਲੋਨ ਮੁਕਾਬਲੇ ਵਿਆਜ਼ ਦਰਾਂ 'ਤੇ ਦਿੰਦਾ ਹੈ। ਇਹ ਐੱਨ.ਬੀ.ਐੱਫ.ਸੀ. ਮਲਟੀ-ਡਿਪੋਜ਼ਿਟ ਸੁਵਿਧਾ ਵੀ ਦਿੰਦੀ ਹੈ, ਜਿਸ ਨਾਲ ਤੁਸੀਂ ਇਕ ਹੀ ਚੈੱਕ ਰਾਹੀਂ ਕਈ ਐੱਫ.ਡੀ. 'ਚ ਨਿਵੇਸ਼ ਕਰ ਸਕਦੇ ਹੋ, ਸਾਰਿਆਂ ਦੀ ਰਾਸ਼ੀ, ਮਿਆਦ ਅਤੇ ਵਿਆਜ਼ ਦਾ ਭੁਗਤਾਨ ਵੱਖ-ਵੱਖ ਚੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜ਼ਰੂਰਤ ਪੈਣ 'ਤੇ ਇਨ੍ਹਾਂ 'ਚੋਂ ਇਕ ਐੱਫ.ਡੀ. ਨੂੰ ਮਚਿਊਰਿਟੀ ਤੋਂ ਪਹਿਲਾਂ ਕੱਢਵਾ ਸਕਦੇ ਹੋ।

ਇਹ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਬਜਾਜ ਫਾਈਨਾਂਸ ਤੁਹਾਨੂੰ ਆਪਣੀ ਦੀਵਾਲੀ ਬੋਨਸ ਨੂੰ ਵਧਾਉਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਮੌਕਾ ਦਿੰਦਾ ਹੈ ਤਾਂ ਆਸਾਨੀ ਨਾਲ ਨਿਵੇਸ਼ ਸ਼ੁਰੂ ਕਰਨ ਲਈ ਤੁਹਾਨੂੰ ਆਨਲਾਈਨ ਇਕ ਸਰਲ ਜਿਹਾ ਫਾਰਮ ਭਰਨਾ ਹੋਵੇਗਾ ਅਤੇ ਬਜਾਜ ਦਾ ਇਕ ਆਧਿਕਾਰਤ ਨੁਮਾਇੰਦਾ ਖੁਦ ਤੁਹਾਡੇ ਨਾਲ ਸੰਪਰਕ ਕਰੇਗਾ


Karan Kumar

Content Editor

Related News