1 ਜਨਵਰੀ ਤੋਂ ਫਰਟੀਲਾਈਜ਼ਰਸ ''ਤੇ ਮਿਲੇਗੀ ਡਾਇਰੈਕਟ ਸਬਸਿਡੀ

Wednesday, Oct 25, 2017 - 01:39 AM (IST)

1 ਜਨਵਰੀ ਤੋਂ ਫਰਟੀਲਾਈਜ਼ਰਸ ''ਤੇ ਮਿਲੇਗੀ ਡਾਇਰੈਕਟ ਸਬਸਿਡੀ

ਨਵੀਂ ਦਿੱਲੀ-ਖਾਦ 'ਤੇ ਦਿੱਤੀ ਜਾਣ ਵਾਲੀ ਸਰਕਾਰੀ ਮਦਦ ਦੀ ਸਹੀ ਵੰਡ ਦੇ ਮਕਸਦ ਨਾਲ ਸਰਕਾਰ ਤੈਅ ਸਮੇਂ ਤੋਂ 3 ਮਹੀਨੇ ਪਹਿਲਾਂ ਹੀ ਪੂਰੇ ਦੇਸ਼ 'ਚ ਡਾਇਰੈਕਟ ਬੈਨੇਫਿਟ ਟਰਾਂਸਫਰ ਆਫ ਫਰਟੀਲਾਈਜ਼ਰਸ ਸਬਸਿਡੀ ਯੋਜਨਾ ਨੂੰ ਲਾਗੂ ਕਰ ਦੇਵੇਗੀ। ਸੂਤਰਾਂ ਮੁਤਾਬਕ ਆਉਂਦੀ 1 ਜਨਵਰੀ ਨੂੰ ਇਹ ਯੋਜਨਾ ਪੂਰੇ ਦੇਸ਼ 'ਚ ਲਾਗੂ ਕਰ ਦਿੱਤੀ ਜਾਵੇਗੀ, ਜਦੋਂ ਕਿ ਇਸ ਦੇ ਲਈ ਮਾਰਚ ਅਖੀਰ ਦਾ ਸਮਾਂ ਤੈਅ ਕੀਤਾ ਗਿਆ ਸੀ।


Related News