ਕੱਚੇ ਤੇਲ ''ਚ ਨਰਮੀ, ਸੋਨਾ ਵੀ ਸੁਸਤ
Monday, Sep 25, 2017 - 08:25 AM (IST)
ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਨਰਮੀ ਦਾ ਰੁੱਖ ਨਜ਼ਰ ਆ ਰਿਹਾ ਹੈ। ਨਾਇਮੈਕਸ 'ਤੇ ਡਬਲਿਊ. ਟੀ.ਆਈ. ਕਰੂਡ 0.15 ਫੀਸਦੀ ਫਿਸਲ ਕੇ 50.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 0.1 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 56.8 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ 'ਚ ਵੀ ਹਲਕੀ ਕਮਜ਼ੋਰੀ ਨਜ਼ਰ ਆ ਰਹੀ ਹੈ। ਕਾਇਮੈਕਸ 'ਤੇ ਸੋਨਾ 0.1 ਫੀਸਦੀ ਡਿੱਗ ਕੇ 1,296.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਕਾਮੈਕਸ 'ਤੇ ਚਾਂਦੀ ਸਪਾਟ ਹੋ ਕੇ 17 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਜਿੰਕ ਐੱਮ. ਸੀ. ਐਕਸ
ਖਰੀਦੋ-200.1 ਰੁਪਏ
ਸਟਾਪਲਾਸ-198.8 ਰੁਪਏ
ਟੀਚਾ-204 ਰੁਪਏ
ਸੋਨਾ ਐੱਮ. ਸੀ. ਐਕਸ
ਖਰੀਦੋ-29680 ਰੁਪਏ
ਸਟਾਪਲਾਸ-29800 ਰੁਪਏ
ਟੀਚਾ-29400 ਰੁਪਏ
