ਇਸ ਦੀਵਾਲੀ 5 ਲੱਖ ਰੁਪਏ ਤੋਂ ਵੀ ਘੱਟ ਕੀਮਤ ''ਚ ਖਰੀਦੋ ਇਹ ਕਾਰਾਂ

10/16/2017 3:39:55 PM

ਜਲੰਧਰ- ਜੇਕਰ ਤੁਸੀਂ ਇਸ ਦੀਵਾਲੀ 'ਤੇ ਘੱਟ ਬਜਟ 'ਚ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ, ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਤੋਂ ਵੀ ਘੱਟ ਹੈ। ਨਾਲ ਹੀ ਇਹ ਸਾਰੀਆਂ ਕਾਰਾਂ ਬਿਹਤਰੀਨ ਫੀਚਰਸ ਨਾਲ ਲੈਸ ਹਨ। ਦੱਸ ਦਈਏ ਕਿ ਸਾਡੀ ਇਸ ਲਿਸਟ 'ਚ Maruti Suzuki Alto, Renault Kwid, Suzuki Swift, Suzuki Ignis ਅਤੇ Tata Tiago ਵਰਗੀਆਂ ਕਾਰਾਂ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਕਾਰਾਂ ਬਾਰੇ-

1. Maruti Suzuki Alto  
ਅਲਟੋ 800- ਸ਼ੁਰੂਆਤੀ ਕੀਮਤ 2.72 ਲੱਖ ਰੁਪਏ
ਅਲਟੋ ਕੇ10- ਸ਼ੁਰੂਆਤੀ ਕੀਮਤ 3.4 ਲੱਖ ਰੁਪਏ

2. Renault Kwid
ਰੇਨੋ ਕੁਇੱਡ (800ਸੀਸੀ)- ਸ਼ੁਰੂਆਤੀ ਕੀਮਤ 2.74 ਲੱਖ ਰੁਪਏ
ਰੇਨੋ ਕੁਇੱਡ (1000ਸੀਸੀ)- 3.61 ਲੱਖ ਰੁਪਏ
ਰੇਨੋ ਕੁਇੱਡ (ਕਲਿੰਬਰ ਐਡੀਸ਼ਨ)- 4.31 ਲੱਖ ਰੁਪਏ

3. Tata Tiago
ਟਾਟਾ ਟਿਆਗੋ (ਬੇਸ ਮਾਡਲ) 3.33 ਲੱਖ ਰੁਪਏ
ਟਾਟਾ ਟਿਆਗੋ (ਟਾਪ ਵੇਰੀਐਂਟ) 5.85 ਲੱਖ ਰੁਪਏ

4. Maruti Suzuki Swift
ਮਾਰੂਤੀ ਸੁਜ਼ੂਕੀ ਸਵਿਫਟ (ਬੇਸ ਮਾਡਲ)- 4.9 ਲੱਖ ਰੁਪਏ
ਮਾਰੂਤੀ ਸੁਜ਼ੂਕੀ ਸਵਿਫਟ (ਪੈਟਰੋਲ ਵੇਰੀਐਂਟ)- 6.49 ਲੱਖ ਰੁਪਏ
ਮਾਰੂਤੀ ਸੁਜ਼ੂਕੀ ਸਵਿਫਟ (ਡੀਜ਼ਲ ਵੇਰੀਐਂਟ)- 7.56 ਲੱਖ ਰੁਪਏ


Related News