13 ਹਜ਼ਾਰ ਕਰੋੜ ਤੱਕ ਦੇ ਸ਼ੇਅਰ ਦੀ ਪੁਨਰਖਰੀਦ ਨੂੰ ਮੰਜੂਰੀ : ਇੰਫੋਸਿਸ

08/19/2017 10:39:29 PM

ਨਵੀਂ ਦਿੱਲੀ— ਇਫੋਸਿਸ ਨਿਰਦੇਸ਼ਕ ਮੰਡਲ ਨੇ 13 ਹਜ਼ਾਰ ਕਰੋੜ ਰੁਪਏ ਤੱਕ ਸ਼ੇਅਰ ਦੀ ਪੁਨਰਖਰੀਦ ਨੂੰ ਮੰਜੂਰੀ ਦਿੱਤੀ, 11.3 ਕਰੋੜ ਸ਼ੇਅਰ ਦੀ 1,150 ਰੁਪਏ ਪ੍ਰਤੀ ਸ਼ੇਅਰ ਮੁੱਲ ਖਰੀਦਣ ਨੂੰ ਕਿਹਾ ਕਿਉਂਕਿ ਸ਼ੇਅਰ ਮੁੱਲ ਉਸ ਦੇ ਸ਼ੁੱਕਰਵਾਰ ਦੇ ਬੰਦ ਭਾਅ ਤੋਂ 25 ਫੀਸਦੀ ਅਧਿਕ, ਇਸ ਲਈ ਨਿਰਦੇਸ਼ਕ ਮੰਡਲ ਨੇ ਪੁਨਰਖਰੀਦ ਪ੍ਰਕਿਰਿਆ 'ਤੇ ਨਜ਼ਰ ਰੱਖਣ ਦੇ ਲਈ ਸੱਤ ਮੈਂਬਰੀ ਕਮੇਂਟੀ ਗਠਿਤ ਕੀਤੀ ਹੈ।
ਦੱਸਣਯੋਗ ਹੈ ਕਿ ਸਮਿਤੀ 'ਚ ਸਹਿ-ਪ੍ਰਧਾਨ ਰਵੀ ਵੇਂਕਟੇਸ਼ਨ, ਕਾਰਜਕਾਰੀ ਉਪ ਪ੍ਰਧਾਨ ਵਿਸ਼ਾਲ ਸਿੱਕਾ ਅਤੇ ਅੰਤਰਿਕ ਮੁੱਖ ਕਾਰਜਕਾਰੀ ਅਧਿਕਾਰੀ ਸੀ. ਈ. ਓ. ਅਤੇ ਪ੍ਰਬੰਧ ਨਿਰਦੇਸ਼ਕ ਯੂਬੀ ਪ੍ਰਣਿਤ ਰਾਅ ਵੀ ਸ਼ਾਮਲ ਹੈ।
ੁਪ੍ਰਤਿਯੋਗਿਕੀ ਆਈ. ਟੀ. ਕੰਪਨੀ ਇੰਫੋਸਿਸ ਦੇ ਨਿਰਦੇਸ਼ਕ ਮੰਡਲ ਨੇ 13 ਹਜ਼ਾਰ ਕਰੋੜ ਤੱਕ ਦੀ ਪੁਨਰਖਰੀਦ ਨੂੰ ਅੱਜ ਮੰਜੂਰੀ ਦੇ ਦਿੱਤੀ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਪੁਨਰਖਰੀਦ ਦੇ ਲਈ ਪ੍ਰਤੀ ਸ਼ੇਅਰ 1,150 ਰੁਪਏ ਦਾ ਭਾਅ ਤੈਅ ਕੀਤਾ ਗਿਆ ਹੈ।
ਇੰਫੋਸਿਸ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਵਲੋਂ ਸਵੀਕ੍ਰਤ ਪੁਨਰਖਰੀਦ 'ਚ 11.3 ਕਰੋੜ ਰੁਪਏ ਸ਼ੇਅਰਾਂ ਨੂੰ ਖਰੀਦਿਆਂ ਜਾਵੇਗਾ, ਜੋਂ ਕੰਪਨੀ ਦੇ ਕੁਲ ਸ਼ੇਅਰਾਂ ਦਾ 4.92 ਫੀਸਦੀ ਹੈ। ਉਸ ਨੇ ਕਿਹਾ ਕਿ ਪੁਨਰਖਰੀਦ ਦੀ ਪ੍ਰਕਿਰਿਆ ਦੀ ਸਮਾਂ ਸੀਮਾ ਅਤੇ ਹੋਰ ਜਾਣਕਾਰੀਆਂ ਦਾ ਐਲਾਨ ਅੱਗੇ ਕੀਤਾ ਜਾਵੇਗਾ, ਹਾਲਾਂਕਿ ਇਸ ਪ੍ਰਕਿਰਿਆ ਨੂੰ ਇਕ ਵਿਸ਼ੇਸ਼ ਪ੍ਰਸਤਾਵ ਦੇ ਰਾਹੀਂ ਸ਼ੇਅਰਧਾਰਕਾਂ ਨੂੰ ਸਵਕ੍ਰਿਤੀ ਮਿਲਣੀ ਸ਼ੇਥ ਹੈ। ਜਦੋਂ ਕਿ ਵਿਸ਼ਾਲ ਸਿੱਕਾ ਕੰਪਨੀ ਦੇ ਸੀ. ਈ. ਪੀ. ਅਹੁਦੇ ਤੋਂ ਅਸਤੀਫਾ ਦੇਣ ਦੇ ਲਈ ਇਕ ਹੀ ਦਿਨ ਬਾਅਦ ਨਿਰਦੇਸ਼ਕ ਮੰਡਲ ਨੇ ਸ਼ੇਅਰ ਕਿ ਪੁਨਰਖਰੀਦ ਨੂੰ ਮੰਜੂਰੀ ਦਿੱਤੀ। ਦਰਅਸਲ ਇਹ ਕਦਮ ਉਸ ਨੇ ਕੁਝ ਸੰਸਥਾਪਕਾਂ ਵਾਰਾ ਕੰਪਨੀ ਸੰਚਾਲਣ 'ਚ ਗੜਬੜੀ ਦੇ ਦੋਸ਼ ਲਗਾਉਣ ਦੇ ਮੱਦੇ ਨਜ਼ਰ ਲਿਆ।


Related News