ਐਮਾਜਾਨ ਨੇ ਕੀਤੇ ਭਾਰਤ ਦੇ ਕਾਰੋਬਾਰ ''ਚ ਕੀਤੇ ਹਨ 2,000 ਕਰੋੜ ਨਿਵੇਸ਼

07/07/2017 8:21:56 AM

ਨਵੀਂ ਦਿੱਲੀ—ਸੰਸਾਰਿਕ ਈ-ਕਾਮਰਸ ਕੰਪਨੀ ਐਮਾਜਾਨ ਨੇ ਭਾਰਤ 'ਚ 2,000 ਕਰੋੜ ਦਾ ਨਿਵੇਸ਼ ਕੀਤਾ ਹੈ। ਉਸ ਨੇ ਇਹ ਨਿਵੇਸ਼ ਆਪਣੇ ਈ-ਕਾਮਰਸ ਅਤੇ ਥੋਕ ਕਾਰੋਬਾਰ 'ਚ ਕੀਤਾ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਦਿੱਤੀ ਰੈਗੂਲੇਟਰੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਇਹ ਉਸ ਦੇ ਐਮਾਜਾਨ ਦੇ ਭਾਰਤੀ ਆਨਲਾਈਨ ਈ-ਕਾਮਰਸ ਖੇਤਰ 'ਚ ਕੀਤੇ ਗਏ 1,680 ਕਰੋੜ ਦੇ ਨਿਵੇਸ਼ ਤੋਂ ਵੱਖਰਾ ਹੈ। ਇਸ ਦੇ ਇਲਾਵਾ ਆਪਣੇ ਥੋਕ ਕਾਰੋਬਾਰ ਐਮਾਜਾਨ ਹੋਲਸੇਲ ਇੰਡੀਆ ਨੇ ਉਸ ਨੇ 3410 ਕਰੋੜ ਦਾ ਨਿਵੇਸ਼ ਕੀਤਾ ਹੈ। ਇਹ ਐਮਾਜਾਨ ਇੰਡੀਆਂ ਦੇ ਵਪਾਰੀਆਂ ਦੇ ਆਪਸ 'ਚ ਥੋਕ ਕਾਰੋਬਾਰ ਕਰਨ ਵਾਲੀ ਇਕਾਈ ਹੈ। ਕੰਪਨੀ ਨੇ 1,680 ਕਰੋੜ ਦਾ ਨਿਵੇਸ਼ ਜੂਨ 'ਚ ਅਤੇ 341 ਕਰੋੜ ਦਾ ਨਿਵੇਸ਼ ਮਈ 'ਚ ਕੀਤਾ ਹੈ।


Related News