ਭਾਰਤ ’ਚ LPG ਦਾ ਬਦਲ: ਈਥਾਨੌਲ ਨੂੰ ਰਸੋਈ ਗੈਸ ਵਜੋਂ ਵਿਕਸਿਤ ਕਰਨ ’ਤੇ ਜ਼ੋਰ

Wednesday, Mar 25, 2026 - 03:13 PM (IST)

ਭਾਰਤ ’ਚ LPG ਦਾ ਬਦਲ: ਈਥਾਨੌਲ ਨੂੰ ਰਸੋਈ ਗੈਸ ਵਜੋਂ ਵਿਕਸਿਤ ਕਰਨ ’ਤੇ ਜ਼ੋਰ

ਬਿਜ਼ਨੈੱਸ ਡੈਸਕ : ਪੈਟਰੋਲੀਅਮ ਉਦਯੋਗ ਨੇ ਮੰਗਲਵਾਰ ਨੂੰ ਉਦਯੋਗ ਜਗਤ ਦੇ ਮਹਾਰਥੀਆਂ ਤੋਂ ਐਥਨੌਲ ਨੂੰ ਭਾਰਤੀ ਪਰਿਵਾਰਾਂ ਲਈ ਇਕ ਸਵੱਛ ਰਸੋਈ ਬਾਲਣ ਵਜੋਂ ਵਿਕਸਿਤ ਕਰਨ ਦਾ ਸੱਦਾ ਦਿੱਤਾ। ਉਦਯੋਗ ਦਾ ਮੰਨਣਾ ਹੈ ਕਿ ਇਸ ਨਾਲ ਬਰਾਮਦ ਕੀਤੀ ਐੱਲ. ਪੀ. ਜੀ. ’ਤੇ ਨਿਰਭਰਤਾ ਘੱਟ ਕਰਨ ਅਤੇ ਜੈਵਿਕ ਈਂਧਣ ਦੀ ਵਰਤੋਂ ਨੂੰ ਉਤਸ਼ਾਹ ਦੇਣ ਦੇ ਯਤਨਾਂ ਨੂੰ ਬਲ ਮਿਲੇਗਾ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਹ ਵੀ ਪੜ੍ਹੋ :   ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਫੈਡਰੇਸ਼ਨ ਆਫ਼ ਇੰਡੀਅਨ ਪੈਟਰੋਲੀਅਮ ਇੰਡਸਟਰੀ (ਐੱਫ. ਆਈ. ਪੀ. ਆਈ.) ਦੇ ਡਾਇਰੈਕਟਰ (ਡਾਊਨਸਟ੍ਰੀਮ) ਆਰ. ਐੱਸ. ਰਵੀ ਨੇ ਆਲ ਇੰਡੀਆ ਡਿਸਟਿਲਰਜ਼ ਐਸੋਸੀਏਸ਼ਨ (ਏ. ਆਈ. ਡੀ. ਏ.) ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਇਹ ਅਪੀਲ ਕੀਤੀ। ਉਨ੍ਹਾਂ ਈਥਾਨੌਲ ਆਧਾਰਿਤ ਰਸੋਈ ਸਟੋਵ ’ਤੇ ਜਾਰੀ ਜਾਂਚ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਐੱਲ. ਪੀ. ਜੀ. ਉਪਕਰਨ ਖੋਜ ਕੇਂਦਰ (ਐੱਲ. ਈ. ਆਰ. ਸੀ.) ਅਤੇ ਵੱਖ-ਵੱਖ ਭਾਰਤੀ ਤਕਨਾਲੋਜੀ ਸੰਸਥਾਵਾਂ (ਆਈ. ਆਈ. ਟੀ.) ’ਚ ਇਸ ਦਿਸ਼ਾ ’ਚ ਕਾਫੀ ਕੰਮ ਹੋ ਰਿਹਾ ਹੈ ਅਤੇ ਇਸ ਦੇ ਪ੍ਰੋਟੋਟਾਈਪ ਜਲਦੀ ਹੀ ਤਿਆਰ ਹੋਣ ਦੀ ਸੰਭਾਵਨਾ ਹੈ। ਰਵੀ ਨੇ ਇਸ ਸਬੰਧ ’ਚ ਏ. ਆਈ. ਡੀ. ਏ. ਅਤੇ ਉਸ ਦੇ ਮੈਂਬਰਾਂ ਤੋਂ ਦੋ ਪ੍ਰਮੁੱਖ ਮੋਰਚਿਆਂ ’ਤੇ ਸਰਗਰਮ ਸਹਿਯੋਗ ਮੰਗਿਆ।

ਇਹ ਵੀ ਪੜ੍ਹੋ :  22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਇਹ ਵੀ ਪੜ੍ਹੋ :  ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News