ਮਾਡਲ 3 ਦੇ ਡਰਾਈਵ-ਵੇ ''ਚ ਐਪਲ ARKit ਦੀ ਵਰਤੋਂ ਕਰ ਸਕਦੇ ਹਨ ਟੈਸਲਾ ਫੈਨਜ਼

Monday, Jul 03, 2017 - 01:47 PM (IST)

ਮਾਡਲ 3 ਦੇ ਡਰਾਈਵ-ਵੇ ''ਚ ਐਪਲ ARKit ਦੀ ਵਰਤੋਂ ਕਰ ਸਕਦੇ ਹਨ ਟੈਸਲਾ ਫੈਨਜ਼

ਜਲੰਧਰ- ਏਲੋਨ ਮਸਕ ਟੈਸਲਾ ਵਾਹਨਾਂ ਨੂੰ ਹਰ ਕਿਸੇ ਲਈ ਅਫੋਰਡੇਬਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਤਕਨੀਕ-ਕੇਂਦਰਿਤ ਇਲੈਕਟ੍ਰਿਕ ਵਾਹਨ ਦੇ ਜੋ ਉਪਲੱਬਧ ਵਰਜ਼ਨ ਹਨ ਉਹ ਸਿਰਫ ਕੁਝ ਲੋਕ ਹੀ ਖਰੀਦ ਸਕਦੇ ਹਨ, ਪਰ ਇਹ ਆਗਮੇਂਟਿਡ ਰਿਆਲਿਟੀ ਨਹੀਂ ਹੈ। ਉਥੇ ਹੀ ਨਾਰਵੇ ਅਧਾਰਿਤ 3ਡੀ ਡਿਜ਼ਾਈਨ ਨੇ ਆਉਣ ਵਾਲੇ ਟੈਸਲਾ ਮਾਡਲ ਦਾ ਆਪਣਾ ਆਗਮੇਂਟਿਡ ਰਿਆਲਿਟੀ ਵਰਜ਼ਨ ਬਣਾਉਣ ਲਈ ਐਪਲ ਦੀ ਨਵੇਂ ARKit ਦੀ ਵਰਤੋਂ ਕੀਤੀ ਸੀ। 
Jelmer Verhoog ਨੇ ਸ਼ਨੀਵਾਰ ਨੂੰ ਟਵਿਟਰ 'ਤੇ ARKit ਦੁਆਰਾ ਬਣਾਈ ਐਪ ਦੀ ਇਕ ਵੀਡੀਓ ਪੋਸਟ ਕਰਦੇ ਹੋਏ ਇਹ ਦਿਖਾਇਾ ਹੈ ਕਿ ਇਹ ਤੁਹਾਨੂੰ ਮਾਡਲ 3 ਲਈ ਕਲਰ ਨੂੰ ਕਿਵੇਂ ਸਿਲੈਕਟ ਕਰਨ ਦੀ ਮਨਜ਼ੂਰੀ ਦਿੰਦੀ ਹੈ ਅਤੇ ਨਾਲ ਹੀ ਇਹ ਤੁਹਾਡੇ ਡਰਾਈਵ ਵੇ 'ਚ ਕਿਵੇਂ ਦਿਖਾਈ ਦਿੰਦਾ ਹੈ। 

 

 

 

ਕਲਰ ਆਪਸ਼ਨ ਤੋਂ ਇਲਾਵਾ ਐਪ ਤੁਹਾਨੂੰ ਵਾਹਨ ਦੀ ਲਾਈਟ ਨੂੰ ਆਨ ਕਰਨ ਦੀ ਵੀ ਮਨਜ਼ੂਰੀ ਦਿੰਦੀ ਹੈ। ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਮਾਡਲ 3 ਕਿਸ ਤਰ੍ਹਾਂ ਦਾ ਦਿਖਾਈ ਦੇ ਸਕਦਾ ਹੈ। ਇਹ ਵਾਹਨ ਸਾਲ 2018 'ਚ ਸੜਕਾਂ 'ਤੇ ਉਤਰਨ ਲਈ ਤਿਆਰ ਹੈ। ਨਾਲ ਹੀ ਮਾਡਲ 3 ਦੀ ਕੀਮਤ 35,000 ਡਾਲਰ ਹੈ। ਉਥੇ ਹੀ ਹਰ ਐਂਗਲ ਲਈ ਮਾਡਲ 3 ਦਾ 1R ਵਰਜ਼ਨ ਇਨਕ੍ਰੇਡਿਬਲੀ ਰੀਅਲਿਸਟਿਕ ਦਿਖਾਈ ਦਿੰਦਾ ਹੈ। ਡੈਮੋ ਵੀਡੀਓ ਦੇ ਅਖੀਰ 'ਚ Verhoog ਕਹਿੰਦੇ ਹਨ ਕਿ ਉਹ ਆਈ.ਓ.ਐੱਸ. 11 ਲਈ ਐਪ ਲਾਂਚ ਕਰਨ ਤੋਂ ਪਹਿਲਾਂ ਮਸਕ ਜਾਂ ਟੈਸਲਾ ਤੋਂ ਮਨਜ਼ੂਰੀ ਚਾਹੁੰਦੇ ਹਨ।


Related News