ਮੁਕਤਸਰ ''ਚ ਵਾਪਰਿਆ ਸੜਕ ਹਾਦਸਾ, ਪਤੀ ਪਤਨੀ ਗੰਭੀਰ ਜ਼ਖਮੀ (ਤਸਵੀਰਾਂ)

08/17/2017 9:46:56 PM

ਮੁਕਤਸਰ (ਤਰਸੇਮ ਢੁੱਡੀ) — ਸ੍ਰੀ ਮੁਕਤਸਰ ਸਾਹਿਬ 'ਚ ਜਲਾਲਾਬਾਦ ਕੋਟਕਪੁਰਾ ਬਾਈ ਪਾਸ ਨੇੜੇ ਛੋਟਾ ਹਾਥੀ ਤੇ ਹੀਰੋ ਪੇਂਥਰ ਸਕੂਟੀ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਪੇਂਥਰ ਸਵਾਰ ਬਚਨ ਸਿੰਘ ਤੇ ਉਸ ਦੀ ਪਤਨੀ ਬਲਬੀਰ ਕੌਰ ਨੂੰ ਗੰਭੀਰ ਸੱਟਾਂ ਆਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।  

PunjabKesari


Related News