ਐਨ.ਆਈ.ਏ ਨੇ ਦੂਜੇ ਦਿਨ ਸ਼ੁਰੂ ਕੀਤੀ ਵੱਖਵਾਦੀ ਨੇਤਾਵਾਂ ਤੋਂ ਪੁੱਛਗਿਛ

05/30/2017 12:40:27 PM

ਕਸ਼ਮੀਰ— ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਨੂੰ ਰਾਸ਼ਟਰੀ ਜਾਂਚ ਏਜੰਸੀ ਦੇ ਦਫਤਰ ''ਚ ਪੁੱਛਗਿਛ ਲਈ ਤਲਬ ਕੀਤਾ ਸੀ। ਪੁੱਛਗਿਛ ਦੇ ਦੂਜੇ ਦਿਨ ਮਤਲਬ ਮੰਗਲਵਾਰ ਨੂੰ ਵੱਖਵਾਦੀ ਨੇਤਾ ਐਨ.ਆਈ.ਏ ਦੇ ਦਫਤਰ ''ਚ ਪਹੁੰਚ ਚੁੱਕੇ ਹਨ। ਇਨ੍ਹਾਂ ਨੇਤਾਵਾਂ ''ਚ ਤਹਰੀਕ-ਏ-ਹੁਰੀਅਤ ਦੇ ਫਾਰੂਕ ਅਹਿਮਦ ਡਾਰ, ਨਈਮ ਖਾਨ ਅਤੇ ਜਾਵੇਦ ਅਹਿਮਦ ਬਾਬਾ ਆਦਿ ਸ਼ਾਮਲ ਹਨ। ਇਨ੍ਹਾਂ ਨੇਤਾਵਾਂ ਨਾਲ ਜਾਂਚ ਏਜੰਸੀ ਘਾਟੀ ''ਚ ਹਿੰਸਾ ਫੈਲਾਉਣ ਅਤੇ ਲਕਸ਼ਰ-ਏ-ਤੈਯਬਾ ਨਾਲ ਫੰਡਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

Separatists Farooq Ahmed Dar alias Bitta Karate, Javed Baba & Naeem Khan arrive at NIA HQ on the second day of the investigation.


Related News