22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿੱਕ ਕਰੋ

11/10/2017 12:45:04 AM

1. ਬਠਿੰਡਾ - ਆਸਰਾ ਵੈਲਫੇਅਰ ਸੁਸਾਇਟੀ ਨੇ ਟ੍ਰੈਕਟਰਾਂ ਪਿੱਛੇ ਲਗਾਏ ਰਿਫਲੈਕਟਰ
2. ਫਿਰੋਜ਼ਪੁਰ - ਸੇਵਾ ਕੇਂਦਰ 'ਚ ਛਾਇਆ ਹਨ੍ਹੇਰਾ, ਲੋਕ ਹੁੰਦੇ ਰਹੇ ਪਰੇਸ਼ਾਨ  
3. ਗੁਰਦਾਸਪੁਰ - ਹੁਕਮਾਂ ਦੇ ਬਾਵਜੂਦ ਖੁੱਲ੍ਹੇ ਪ੍ਰਾਈਵੇਟ ਸਕੂਲ
4. ਪਠਾਨਕੋਟ - ਸਰਕਾਰੀ ਹੁਕਮਾਂ ਦੀ ਅਣਦੇਖੀ, ਖੋਲ੍ਹੇ ਗਏ ਸਕੂਲ 
5. ਫਰੀਦਕੋਟ - ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਲੜਕੀ ਨੂੰ ਕੁਚਲਿਆ 
6. ਲੁਧਿਆਣਾ -   ਸਿਲੰਡਰ 'ਚ ਧਮਾਕਾ ਹੋਣ ਨਾਲ ਉੱਡੀ ਕਮਰੇ ਦੀ ਛੱਤ
7. ਮਾਨਸਾ - ਕਰਜ਼ ਦੇ ਬੋਝ ਹੇਠਾਂ ਦੱਬਿਆ ਇੱਕ ਹੋਰ ਅੰਨਦਾਤਾ
8. ਹੁਸ਼ਿਆਰਪੁਰ - ਜੇਲ੍ਹ 'ਚ ਕੈਦੀ ਗੁਟਾਂ 'ਚ ਹੋਇਆ ਲੜਾਈ-ਝਗੜਾ, ਇਕ ਜ਼ਖ਼ਮੀ 
9. ਪਟਿਆਲਾ - ਤੋਤਲੀ ਆਵਾਜ਼ 'ਚ ਗੁਰਬਾਣੀ ਪਾਠ ਕਰਦਾ ਹੈ 3 ਸਾਲ ਦਾ ਹਰਦੀਪ
10. ਜਲੰਧਰ - 1“M 'ਚ ਦੋ ਠੱਗਾਂ ਨੇ ਇਕ ਵਿਅਕਤੀ ਦੇ ਖਾਤੇ 'ਚੋਂ ਕਢਵਾਏ 18 ਹਜ਼ਾਰ
11. ਮੋਗਾ -  ਸਰਕਾਰੀ ਕਣਕ ਦੇ ਖਰਾਬ ਹੋਣ ਪਿੱਛੇ ਕੌਣ ਜ਼ਿੰਮੇਵਾਰ?
12. ਨਵਾਂਸ਼ਹਿਰ - 'ਕੁਨੈਕਟਿੰਗ ਟੂ ਸਰਵ' ਜਨ ਚੇਤਨਾ ਮੁਹਿੰਮ ਦਾ ਅਗਾਜ਼
13. ਤਰਨਤਾਰਨ - ਨੈਸ਼ਨਲ ਲੀਗਲ ਸਰਵਿਸ ਡੇ ਮੌਕੇ ਜਾਗਰੂਕਤਾ ਰੈਲੀ ਕੱਢੀ 
14. ਕਪੂਰਥਲਾ-  ਮੁਫਤ ਕਾਨੂੰਨੀ ਸਹਾਇਤਾ ਬਾਰੇ ਲੋਕਾਂ ਨੂੰ ਦਿੱਤੀ ਜਾਣਕਾਰੀ 
15. ਬਰਨਾਲਾ - ਲੁੱਟ ਦੀ ਯੋਜਨਾ ਬਣਾ ਰਹੇ ਆਰੋਪੀ ਪੁਲਸ ਨੇ ਦਬੋਚੇ 
16. ਫਤਿਹਗੜ੍ਹ ਸਾਹਿਬ - ਤਿੰਨ ਗੱਡੀਆਂ 'ਚ ਟੱਕਰ, ਜਾਨੀ ਨੁਕਸਾਨ ਤੋਂ ਬਚਾਅ 
17. ਮੋਹਾਲੀ - ਸ਼ੋਅਰੂਮ ਖਾਲੀ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਦੋ ਜ਼ਖ਼ਮੀ 
18. ਰੋਪੜ -  ਜਨ ਚੇਤਨਾ ਮੁਹਿੰਮ ਦੀ ਸ਼ੁਰੂਆਤ, ਦਿੱਤੀ ਜਾਵੇਗੀ ਕਾਨੂੰਨੀ ਜਾਣਕਾਰੀ
19. ਮੁਕਤਸਰ  - ਮੁੱਦਾ ਰਹਿਤ ਸਰਕਾਰ ਸਾਬਿਤ  ਹੋ ਰਹੀ ਕੈਪਟਨ ਸਰਕਾਰ : ਰਾਣੀਕੇ 
20. ਅੰਮ੍ਰਿਤਸਰ - 30 ਲੱਖ ਦੇ ਸੋਨੇ ਸਮੇਤ ਕਸਟਮ ਵਿਭਾਗ ਨੇ ਕਾਬੂ ਕੀਤੇ 2 ਨੌਜਵਾਨ
21. ਸੰਗਰੂਰ - ਹਵਾ 'ਚ ਫੈਲਿਆ ਪ੍ਰਦੂਸ਼ਣ 
22. ਫਾਜ਼ਿਲਕਾ - ਪਰਾਲੀ ਦੇ ਮੁੱਦੇ 'ਤੇ ਸੁਣੋ ਸੁਖਬੀਰ ਬਾਦਲ ਦਾ ਬਿਆਨ 


Related News