22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Friday, Dec 15, 2017 - 12:28 AM (IST)

1. ਪਟਿਆਲਾ - ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੱਢਿਆ ਮਾਰਚ 
2. ਮੋਗਾ - ਡੀ.ਸੀ. ਦਫ਼ਤਰ ਬਾਹਰ ਮੁਲਾਜ਼ਮਾਂ ਨੇ ਖੜਕਾਏ ਖਾਲੀ ਪੀਪੇ 
3. ਬਰਨਾਲਾ - ਚੂਰਾ ਪੋਸਤ ਸਮੇਤ 5 ਗ੍ਰਿਫ਼ਤਾਰ 
4. ਬਠਿੰਡਾ -  ਪੁਲਸ ਨੇ ਸੁਲਝਾਈ ਨਜਾਇਜ਼ ਸਬੰਧਾਂ ਕਾਰਨ ਹੋਏ ਕਤਲ ਦੀ ਗੁੱਥੀ
5. ਲੁਧਿਆਣਾ - ਰਾਜਪੂਤ ਭਾਈਚਾਰੇ ਨੇ ਫੂਕਿਆ ਖਹਿਰਾ ਦਾ ਪੁਤਲਾ 
6. ਪਠਾਨਕੋਟ  - ਖਹਿਰਾ ਖਿਲਾਫ ਰਾਜਪੂਤ ਮਹਾਸਭਾ 'ਚ ਰੋਸ 
7. ਅੰਮ੍ਰਿਤਸਰ  - ਮਾਝੇ 'ਚ 'ਆਪ' ਨੂੰ ਅਕਾਲੀ ਦਲ ਨੇ ਦਿੱਤਾ ਵੱਡਾ ਝਟਕਾ
8. ਫਰੀਦਕੋਟ - ਫਰੀਦਕੋਟ ਜੇਲ੍ਹ 'ਚ ਆਏ ਹਵਾਲਾਤੀ ਦੀ ਮੌਤ 
9. ਕਪੂਰਥਲਾ-  ਸੀ.ਐਮ. ਵੱਲੋਂ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ
10. ਹੁਸ਼ਿਆਰਪੁਰ - ਪੁਲਸ ਨੂੰ ਚਕਮਾ ਦੇ ਕੇ ਕੈਦੀ ਹੋਇਆ ਫਰਾਰ 
11. ਫਿਰੋਜ਼ਪੁਰ -   'ਰੈਣ ਬਸੇਰਾ' ਨੂੰ ਲੱਗੇ ਤਾਲੇ, ਫੁੱਟਪਾਥ 'ਤੇ ਰਹਿ ਰਹੇ ਨੇ ਲੋਕ
12. ਸੰਗਰੂਰ-  ਅਕਾਲੀ ਧਰਨੇ ਲਗਾ ਕਰ ਰਹੇ ਡਰਾਮੇਬਾਜੀ : ਭੱਠਲ 
13. ਮੋਹਾਲੀ -   ਮੰਗਾਂ ਨੂੰ ਲੈ ਕੇ ਕਾਮਿਆਂ ਵੱਲੋਂ ਪ੍ਰਦਰਸ਼ਨ 
14. ਨਵਾਂਸ਼ਹਿਰ - ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਪੰਜਾਬ ਵਾਸੀ ਦੁਖੀ : ਚੰਦੂਮਾਜਰਾ 
15. ਗੁਰਦਾਸਪੁਰ - ਫੈਕਟਰੀ 'ਚ ਮਜ਼ਦੂਰ ਦਾ ਕਤਲ 
16. ਫਾਜ਼ਿਲਕਾ -  ਸਰਕਾਰੀ ਇਮਾਰਤਾਂ ਦੇ ਮਾਮਲੇ 'ਚ ਅਦਾਲਤ ਨੇ ਸਰਕਾਰ ਤੋਂ ਮੰਗਿਆ ਜਵਾਬ
17. ਰੋਪੜ - ਜੇਲ੍ਹ 'ਚ ਲੱਗੀ ਅਦਾਲਤ, ਕੇਸਾਂ ਦੀ ਹੋਈ ਸੁਣਵਾਈ 
18. ਜਲੰਧਰ - ਛੱਪੜ 'ਚ ਡੁੱਬਣ ਕਾਰਨ ਦੋ ਸਾਲਾਂ ਬੱਚੇ ਦੀ ਮੌਤ 
19. ਤਰਨਤਾਰਨ - ਰੈਣ ਬਸੇਰਾ ਦਾ ਲੋੜਵੰਦਾਂ ਨੂੰ ਨਹੀਂ ਮਿਲ ਰਿਹਾ ਫਾਇਦਾ 
20. ਮੁਕਤਸਰ  - ਸਾਬਕਾ ਫੌਜੀ ਫਿਰ ਵਿੱਢਣਗੇ 'ਇਕ ਰੈਂਕ ਇਕ ਪੈਨਸ਼ਨ' ਲਈ ਸੰਘਰਸ਼ 
21. ਫਤਿਹਗੜ੍ਹ ਸਾਹਿਬ - ਡਿਜੀਟਲ ਪ੍ਰਣਾਲੀ ਰਾਹੀਂ ਲੈਣ-ਦੇਣ ਕਰਨਾ ਸੁਰੱਖਿਅਤ ਤੇ ਪਾਰਦਰਸ਼ੀ : ਨਾਗਰਾ
22. ਮਾਨਸਾ - ਵਿਦਿਆਰਥੀ 250 ਤੋਂ ਜ਼ਿਆਦਾ, ਪੜਾਉਣ ਲਈ ਸਿਰਫ 3 ਅਧਿਆਪਕ


Related News